ਪੜਚੋਲ ਕਰੋ
(Source: ECI/ABP News)
Moong Daal Benefits: ਖਾਲੀ ਪੇਟ ਮੁੰਗੀ ਦੀ ਦਾਲ ਦਾ ਪਾਣੀ ਪੀਣ ਦੇ ਫਾਇਦੇ
ਪੀਲੀ ਮੁੰਗੀ ਦੀ ਦਾਲ ਖਾਣ ਵਿਚ ਜਿੰਨੀ ਸਵਾਦ ਲਗਦੀ ਹੈ, ਉਸ ਤੋਂ ਕਿਤੇ ਵੱਧ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਪੀਲੀ ਮੁੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਿਹਤ ਬੀਮਾਰੀਆਂ ਤੋਂ ਮੁਕਤ ਰਹਿੰਦੀ ਹੈ।
![ਪੀਲੀ ਮੁੰਗੀ ਦੀ ਦਾਲ ਖਾਣ ਵਿਚ ਜਿੰਨੀ ਸਵਾਦ ਲਗਦੀ ਹੈ, ਉਸ ਤੋਂ ਕਿਤੇ ਵੱਧ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਪੀਲੀ ਮੁੰਗੀ ਦੀ ਦਾਲ ਦਾ ਪਾਣੀ ਪੀਣ ਨਾਲ ਸਿਹਤ ਬੀਮਾਰੀਆਂ ਤੋਂ ਮੁਕਤ ਰਹਿੰਦੀ ਹੈ।](https://feeds.abplive.com/onecms/images/uploaded-images/2023/08/18/fbe1fdf638425a766ddcff7995c5eeaa1692366368673785_original.jpg?impolicy=abp_cdn&imwidth=720)
Moong Daal Benefits
1/9
![ਸਵੇਰੇ ਦੀ ਨੀਂਦ ਤੋਂ ਉੱਠਣ ਤੋਂ ਬਾਅਦ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਮਿਲਦੇ ਹਨ ਇਹ ਫਾਇਦੇ](https://feeds.abplive.com/onecms/images/uploaded-images/2023/08/18/ea4a7e2025019d39a05a21f0f97e2263712c0.jpg?impolicy=abp_cdn&imwidth=720)
ਸਵੇਰੇ ਦੀ ਨੀਂਦ ਤੋਂ ਉੱਠਣ ਤੋਂ ਬਾਅਦ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਮਿਲਦੇ ਹਨ ਇਹ ਫਾਇਦੇ
2/9
![ਦਾਲ ਪੀਣ ਨਾਲ ਗੈਸ, ਬਲੋਟਿੰਗ, ਪੇਟ ਦਰਦ ਅਤੇ ਮਰੋੜ ਦੀ ਸਮੱਸਿਆ ਨਹੀਂ ਹੁੰਦੀ।](https://feeds.abplive.com/onecms/images/uploaded-images/2023/08/18/2def3e6e84a6f7f5f76fdfcb0744dc65b1658.jpg?impolicy=abp_cdn&imwidth=720)
ਦਾਲ ਪੀਣ ਨਾਲ ਗੈਸ, ਬਲੋਟਿੰਗ, ਪੇਟ ਦਰਦ ਅਤੇ ਮਰੋੜ ਦੀ ਸਮੱਸਿਆ ਨਹੀਂ ਹੁੰਦੀ।
3/9
![ਸਵੇਰੇ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਵੀ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ।](https://feeds.abplive.com/onecms/images/uploaded-images/2023/08/18/319342e72144de2e7293efc43a7050a74c079.jpg?impolicy=abp_cdn&imwidth=720)
ਸਵੇਰੇ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਵੀ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ।
4/9
![ਦਾਲ ਦਾ ਪਾਣੀ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ।](https://feeds.abplive.com/onecms/images/uploaded-images/2023/08/18/d868d2e7afaa93a4b41e457e5a5c0ecaf0973.jpg?impolicy=abp_cdn&imwidth=720)
ਦਾਲ ਦਾ ਪਾਣੀ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ।
5/9
![ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।](https://feeds.abplive.com/onecms/images/uploaded-images/2023/08/18/cd420cdbe1b086d026b1031f1ab8c1a7f7f77.jpg?impolicy=abp_cdn&imwidth=720)
ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।
6/9
![ਸਵੇਰੇ ਖਾਲੀ ਪੇਟ ਦਾਲ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ।](https://feeds.abplive.com/onecms/images/uploaded-images/2023/08/18/b6d052cd01673011f030247afc017e9a6e625.jpg?impolicy=abp_cdn&imwidth=720)
ਸਵੇਰੇ ਖਾਲੀ ਪੇਟ ਦਾਲ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ।
7/9
![ਇੱਕ ਕੱਪ ਦਾਲ ਦਾ ਪਾਣੀ ਪੀਣ ਨਾਲ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ।](https://feeds.abplive.com/onecms/images/uploaded-images/2023/08/18/4665d4522749de8e5d41b01a11cfed4a1529f.jpg?impolicy=abp_cdn&imwidth=720)
ਇੱਕ ਕੱਪ ਦਾਲ ਦਾ ਪਾਣੀ ਪੀਣ ਨਾਲ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ।
8/9
![ਦਾਲ 'ਚ ਇਕ ਚੱਮਚ ਘਿਓ ਮਿਲਾ ਕੇ ਪੀਣ ਨਾਲ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ।](https://feeds.abplive.com/onecms/images/uploaded-images/2023/08/18/15b84ef88699eb46fdc0ff2022560e99d3c6a.jpg?impolicy=abp_cdn&imwidth=720)
ਦਾਲ 'ਚ ਇਕ ਚੱਮਚ ਘਿਓ ਮਿਲਾ ਕੇ ਪੀਣ ਨਾਲ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ।
9/9
![ਖਾਲੀ ਪੇਟ ਦਾਲ ਪੀਣ ਨਾਲ ਵੀ ਕਮਜ਼ੋਰ ਇਮਿਊਨਿਟੀ ਵਧਦੀ ਹੈ।](https://feeds.abplive.com/onecms/images/uploaded-images/2023/08/18/ed275c78c2b56a829a7704f3df3a68f3d0599.jpg?impolicy=abp_cdn&imwidth=720)
ਖਾਲੀ ਪੇਟ ਦਾਲ ਪੀਣ ਨਾਲ ਵੀ ਕਮਜ਼ੋਰ ਇਮਿਊਨਿਟੀ ਵਧਦੀ ਹੈ।
Published at : 18 Aug 2023 07:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)