ਪੜਚੋਲ ਕਰੋ
Water And Workout: ਵਰਕਆਊਟ ਦੌਰਾਨ ਪਾਣੀ ਪੀਣਾ ਸਹੀ ਜਾਂ ਗਲਤ? ਜਾਣੋ ਪੀਣ ਦਾ ਸਹੀ ਢੰਗ
Health News: ਸਰੀਰ ਨੂੰ ਫਿੱਟ ਰੱਖਣ ਦੇ ਲਈ ਲੋਕ ਵਰਕਆਊਟ ਕਰਦੇ ਹਨ। ਪਰ ਇਸ ਦੌਰਾਨ ਬਹੁਤ ਸਾਰੇ ਲੋਕ ਕਈ ਗਲਤੀਆਂ ਕਰਦੇ ਹਨ ਜਿਸਦਾ ਖਮਿਆਜ਼ਾ ਸਰੀਰ ਨੂੰ ਭੁਗਤਣਾ ਪੈਂਦਾ ਹੈ। ਆਓ ਜਾਣਦੇ ਹਾਂ ਕਸਰਤ ਕਰਨ ਵਾਲੇ ਪਾਣੀ ਕਦੋਂ ਪੀਣਾ ਚਾਹੀਦਾ ਹੈ
( Image Source : Freepik )
1/7

ਵਰਕਆਊਟ ਦੌਰਾਨ ਪਾਣੀ ਪੀਣਾ ਜ਼ਰੂਰੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਪਾਣੀ ਪੀਣ ਨਾਲ ਵੀ ਸਮੱਸਿਆ ਹੋ ਸਕਦੀ ਹੈ। ਜੀ ਹਾਂ, ਜੇਕਰ ਤੁਸੀਂ ਵਰਕਆਊਟ ਕਰਦੇ ਸਮੇਂ ਬਹੁਤ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ।
2/7

ਆਓ ਅੱਜ ਜਾਣਦੇ ਹਾਂ ਕਿ ਵਰਕਆਊਟ ਦੌਰਾਨ ਜ਼ਿਆਦਾ ਪਾਣੀ ਪੀਣ ਦੇ ਕੀ ਖ਼ਤਰੇ ਹਨ ਅਤੇ ਤੁਹਾਨੂੰ ਪਾਣੀ ਦੀ ਮਾਤਰਾ ਦਾ ਸਹੀ ਧਿਆਨ ਕਿਵੇਂ ਰੱਖਣਾ ਚਾਹੀਦਾ ਹੈ। ਅਸੀਂ ਤੁਹਾਨੂੰ ਕੁਝ ਆਸਾਨ ਅਤੇ ਫਾਇਦੇਮੰਦ ਟਿਪਸ ਵੀ ਦੱਸਾਂਗੇ ਤਾਂ ਜੋ ਤੁਸੀਂ ਸਿਹਤਮੰਦ ਰਹਿ ਸਕੋ।
Published at : 16 Apr 2024 06:34 PM (IST)
ਹੋਰ ਵੇਖੋ





















