ਪੜਚੋਲ ਕਰੋ
ਭੁੰਨੇ ਹੋਏ ਛੋਲੇ ਸੁਪਰਫੂਡ! ਭਾਰ ਕੰਟ੍ਰੋਲ ਕਰਨ ਸਣੇ ਮਿਲਦੇ ਇਹ ਫਾਇਦੇ
ਭੁੰਨੇ ਹੋਏ ਛੋਲਿਆਂ ’ਚ ਫੈਟੀ ਐਸਿਡ ਵੀ ਪਾਇਆ ਜਾਂਦਾ ਹੈ ਅਤੇ ਇਸ ’ਚ ਚਰਬੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਮਤਲਬ, ਇਸ ਨੂੰ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ ਪਰ ਮੋਟਾਪਾ ਅਤੇ ਭਾਰ ਨਹੀਂ ਵਧੇਗਾ। ਤੁਸੀਂ ਭੁੰਨੇ ਹੋਏ..
image source twitter
1/5

ਇਸ ਨੂੰ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ ਪਰ ਮੋਟਾਪਾ ਅਤੇ ਭਾਰ ਨਹੀਂ ਵਧੇਗਾ। ਤੁਸੀਂ ਭੁੰਨੇ ਹੋਏ ਛੋਲਿਆਂ ਨੂੰ ਸਵੇਰ ਦੇ ਨਾਸ਼ਤੇ ਜਾਂ ਸ਼ਾਮ ਦੇ ਸਨੈਕ ਦੇ ਤੌਰ 'ਤੇ ਖਾ ਸਕਦੇ ਹੋ।
2/5

ਭੁੰਨੇ ਹੋਏ ਛੋਲਿਆਂ 'ਚ ਆਇਰਨ ਵੀ ਹੁੰਦਾ ਹੈ, ਜੋ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ 'ਚ ਫਾਇਦੇਮੰਦ ਹੁੰਦਾ ਹੈ। ਗਰਭਵਤੀ ਔਰਤਾਂ ਨੂੰ ਖਾਸ ਤੌਰ 'ਤੇ ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਜਿਸ ਨਾਲ ਇਸ ਦੌਰਾਨ ਹੋਣ ਵਾਲੀ ਅਨੀਮੀਆ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
Published at : 28 Feb 2025 02:30 PM (IST)
ਹੋਰ ਵੇਖੋ





















