ਪੜਚੋਲ ਕਰੋ
ਅਮਰੂਦ 'ਚ ਹੈ ਕਈ ਬੀਮਾਰੀਆਂ ਜੜੋਂ ਖਤਮ ਕਰਨ ਦੀ ਸ਼ਕਤੀ, ਬਸ ਜਾਣ ਲਓ ਖਾਣ ਦਾ ਇਹ ਖਾਸ ਤਰੀਕਾ
ਕੀ ਤੁਸੀਂ ਅਮਰੂਦ ਖਾਣ ਦਾ ਸਹੀ ਤਰੀਕਾ ਜਾਣਦੇ ਹੋ? ਤਾਂ ਤੁਸੀਂ ਕਹੋਗੇ ਕਿ ਹਾਂ ਅਮਰੂਦ ਨੂੰ ਲੂਣ ਲਾ ਕੇ ਖਾਣਾ ਚਾਹੀਦਾ ਹੈ। ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੂਦ ਨੂੰ ਅੱਗ ਵਿੱਚ ਭੁੰਨ ਕੇ ਖਾਣਾ ਇੱਕ ਬਿਹਤਰ ਤਰੀਕਾ ਹੈ।
guava
1/8

ਕੀ ਤੁਸੀਂ ਅਮਰੂਦ ਖਾਣ ਦਾ ਸਹੀ ਤਰੀਕਾ ਜਾਣਦੇ ਹੋ? ਤਾਂ ਤੁਸੀਂ ਕਹੋਗੇ ਕਿ ਹਾਂ ਅਮਰੂਦ ਨੂੰ ਲੂਣ ਲਾ ਕੇ ਖਾਣਾ ਚਾਹੀਦਾ ਹੈ। ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੂਦ ਨੂੰ ਅੱਗ ਵਿੱਚ ਭੁੰਨ ਕੇ ਖਾਣਾ ਇੱਕ ਬਿਹਤਰ ਤਰੀਕਾ ਹੈ।
2/8

ਜੀ ਹਾਂ, ਅਜਿਹਾ ਇਸ ਲਈ ਕਿਉਂਕਿ ਜਦੋਂ ਤੁਸੀਂ ਅਮਰੂਦ ਨੂੰ ਭੁੰਨ ਕੇ ਖਾਂਦੇ ਹੋ ਤਾਂ ਇਸ ਦੇ ਕੁਝ ਗੁਣ ਵਧ ਜਾਂਦੇ ਹਨ। ਜਿਵੇਂ ਕਿ ਇਸ ਦੇ ਕੁਝ ਐਂਟੀਆਕਸੀਡੈਂਟਸ ਵੱਧ ਜਾਂਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
Published at : 05 Aug 2024 08:08 PM (IST)
ਹੋਰ ਵੇਖੋ