ਪੜਚੋਲ ਕਰੋ
ਸਕਿਨ ਕੈਂਸਰ ਦਾ ਖ਼ਤਰਾ ਘਟਾਉਂਦਾ ਹੈ ਚੰਦਨ ਦਾ ਤੇਲ, ਹੋਰ ਵੀ ਨੇ ਬਹੁਤ ਫਾਇਦੇ
ਆਯੂਰਵੇਦ 'ਚ ਚੰਦਨ ਦੇ ਤੇਲ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਚੰਦਨ ਦੇ ਪੌਦੇ ਦੀ ਵਰਤੋਂ ਚੀਨੀ ਥੈਰਪੀ ਇਲਾਜ 'ਚ ਵੀ ਕੀਤੀ ਜਾਂਦੀ ਹੈ। ਇਹ ਤੇਲ ਐਂਟੀ ਇੰਫਲਾਮੇਸ਼ਨ, ਬੈਕਟੀਰੀਅਲ ਇੰਫੈਕਸ਼ਨ, ਸਕਿਨ ਕੈਂਸਰ ਆਦਿ ਦੇ ਇਲਾਜ 'ਚ ਬਹੁਤ 'ਲਾਭਕਾਰੀ ਹੈ
Sandalwood oil Benefits
1/6

ਸਕਿਨ ਕੈਂਸਰ – ਚੰਦਨ ਤੇਲ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਸਾਡੀ ਸਕਿਨ ਦੇ ਸੈੱਲਾਂ ਨੂੰ ਤੰਦਰੁਸਤ ਬਣਾਉਂਦੇ ਹਨ। ਇਸ ਕਾਰਨ ਸਕਿਨ ਤੇ ਗਲੋਅ ਆਉਂਦਾ ਹੈ। ਸਕਿਨ ਦੇ ਸੈੱਲ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਖ਼ਤਮ ਕਰਨ ਦੇ ਯੋਗ ਹੋ ਜਾਂਦੇ ਹਨ।
2/6

ਸੋਜ ਤੋਂ ਰਾਹਤ – ਜੇਕਰ ਤੁਹਾਨੂੰ ਵੀ ਕਿਸੇ ਪ੍ਰਕਾਰ ਦੀ ਸੋਜ, ਜਲਨ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਚੰਦਨ ਤੇਲ ਨੂੰ ਸਕਿਨ ਉੱਤੇ ਮਾਲਿਸ਼ ਕਰਕੇ ਰਾਹਤ ਪਾ ਸਕਦੇ ਹੋ। ਚੰਦਨ ਤੇਲ ਵਿਚ ਐਂਟੀ ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ।
Published at : 02 Jan 2024 09:12 AM (IST)
ਹੋਰ ਵੇਖੋ





















