ਪੜਚੋਲ ਕਰੋ
ਪੇਟ ਦੀ ਚਰਬੀ ਹੋਵੇਗੀ ਨੌ ਦੋ ਗਿਆਰਾਂ, ਬਸ ਕਰਨਾ ਹੋਏਗਾ ਇਹ ਕੰਮ
ਪੇਟ ਦੇ ਆਲੇ-ਦੁਆਲੇ ਜਮ੍ਹਾਂ ਹੋਈ ਚਰਬੀ ਕਰਕੇ ਅਕਸਰ ਹੀ ਸ਼ੂਗਰ, ਹਾਈ BP ਅਤੇ ਦਿਲ ਦੀ ਬਿਮਾਰੀਆਂ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਕੁਝ ਸਾਧਾਰਨ ਆਦਤਾਂ ਨੂੰ ਸ਼ਾਮਲ ਕਰਕੇ ਇਸ ਸਮੱਸਿਆ
( Image Source : Freepik )
1/8

ਅੱਜਕੱਲ੍ਹ ਬਹੁਤ ਸਾਰੇ ਲੋਕ ਭਾਰ ਵਧਣ ਤੋਂ ਚਿੰਤਤ ਹਨ ਅਤੇ ਬਾਹਰ ਨਿਕਲਿਆ ਹੋਇਆ ਪੇਟ ਵੀ ਲੋਕਾਂ ਦੇ ਆਤਮਵਿਸ਼ਵਾਸ ਨੂੰ ਘਟਾ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਢਿੱਡ ਦੀ ਚਰਬੀ ਘਟਾਉਣਾ ਚਾਹੁੰਦੇ ਹੋ, ਤਾਂ ਸਵੇਰ ਤੋਂ ਰਾਤ ਤੱਕ ਕੁੱਝ ਆਦਤਾਂ ਨੂੰ ਅਪਣਾਓ, ਜਿਸ ਨਾਲ ਤੁਹਾਨੂੰ ਫਾਇਦਾ ਮਿਲੇਗਾ।
2/8

ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਕੋਸੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ’ਚ ਸ਼ਹਿਦ ਵੀ ਮਿਲਾ ਸਕਦੇ ਹੋ। ਇਹ ਢਿੱਡ ਦੀ ਚਰਬੀ ਘਟਾਉਣ ’ਚ ਮਦਦ ਕਰਦਾ ਹੈ ਤੇ ਦਿਨ ਦੀ ਇਕ ਸਿਹਤਮੰਦ ਸ਼ੁਰੂਆਤ ਕਰਦਾ ਹੈ।
Published at : 13 Mar 2025 03:27 PM (IST)
ਹੋਰ ਵੇਖੋ





















