ਪੜਚੋਲ ਕਰੋ
ਕੋਲੈਸਟ੍ਰੋਲ ਵਰਗੀ ਬਿਮਾਰੀ ਹੋ ਜਾਵੇਗੀ ਛੂ-ਮੰਤਰ, ਡਾਈਟ 'ਚ ਸ਼ਾਮਿਲ ਕਰੋ ਇਹ ਫਰੂਟ
ਐਵੋਕਾਡੋ ਇੱਕ ਪੌਸ਼ਟਿਕ ਫਲ ਹੈ ਜੋ ਆਪਣੇ ਸਿਹਤਵਰਕ ਗੁਣਾਂ ਲਈ ਮਸ਼ਹੂਰ ਹੈ। ਇਹ ਹਰੇ ਰੰਗ ਦਾ ਨਾਸਪਤੀ ਆਕਾਰ ਵਾਲਾ ਫਲ ਹੁੰਦਾ ਹੈ ਜਿਸਦੇ ਅੰਦਰ ਕ੍ਰੀਮੀ ਗੂਦਾ ਹੁੰਦਾ ਹੈ। ਇਸ 'ਚ ਵਧੀਆ ਗੁਣਵੱਤਾ ਵਾਲੇ ਫੈਟ, ਫਾਈਬਰ, ਪੋਟਾਸਿਅਮ, ਅਤੇ ਵਿਟਾਮਿਨ






















