ਪੜਚੋਲ ਕਰੋ
ਸਰਦੀ-ਖੰਘ ਤੋਂ ਲੈ ਕੇ ਜ਼ੁਕਾਮ ਤੱਕ ਦੀਆਂ ਸਮੱਸਿਆਵਾਂ ਰਹਿਣਗੀਆਂ ਦੂਰ, ਸਵੇਰੇ ਉੱਠਦੇ ਹੀ ਗਰਮ ਪਾਣੀ ‘ਚ ਇਹ ਚੀਜ਼ ਘੋਲ ਕੇ ਪੀਓ ਤੇ ਦੇਖੋ ਕਮਾਲ
ਮੌਸਮ ਬਦਲਣ ਨਾਲ ਸਰਦੀ, ਖੰਘ ਅਤੇ ਜ਼ੁਕਾਮ ਦੀ ਸਮੱਸਿਆ ਆਮ ਹੋ ਜਾਂਦੀ ਹੈ, ਖਾਸਕਰ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੁੰਦੀ ਹੈ। ਪਰ ਜੇ ਤੁਸੀਂ ਹਰ ਸਵੇਰ ਸ਼ਹਿਦ ਮਿਲਾ ਕੇ ਗਰਮ ਪਾਣੀ ਪੀਣ ਦੀ ਆਦਤ ਪਾ ਲਓ, ਤਾਂ ਇਹ ਛੋਟੀਆਂ-ਮੋਟੀਆਂ ਬਿਮਾਰੀਆਂ..
image source https://www.freepik.com/
1/5

ਮੌਸਮ ਬਦਲਣ ਨਾਲ ਸਰਦੀ, ਖੰਘ ਅਤੇ ਜ਼ੁਕਾਮ ਦੀ ਸਮੱਸਿਆ ਆਮ ਹੋ ਜਾਂਦੀ ਹੈ, ਖਾਸਕਰ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੁੰਦੀ ਹੈ। ਪਰ ਜੇ ਤੁਸੀਂ ਹਰ ਸਵੇਰ ਸ਼ਹਿਦ ਮਿਲਾ ਕੇ ਗਰਮ ਪਾਣੀ ਪੀਣ ਦੀ ਆਦਤ ਪਾ ਲਓ, ਤਾਂ ਇਹ ਛੋਟੀਆਂ-ਮੋਟੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ ਤੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ।
2/5

ਸ਼ਹਿਦ ਗਲੇ ਦੀਆਂ ਸਮੱਸਿਆਵਾਂ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਕ ਗਲਾਸ ਹਲਕਾ ਗਰਮ ਪਾਣੀ ਲੈ ਕੇ ਉਸ ਵਿੱਚ ਇਕ ਚਮਚ ਸ਼ਹਿਦ ਪਾ ਕੇ ਪੀਣ ਨਾਲ ਗਲੇ ਦੀ ਖਰਾਸ਼ ਤੇ ਖੰਘ ਵਿੱਚ ਆਰਾਮ ਮਿਲਦਾ ਹੈ ਅਤੇ ਸਰੀਰ ਦੀ ਰੋਗ-ਰੋਕੂ ਤਾਕਤ ਵੀ ਮਜ਼ਬੂਤ ਹੁੰਦੀ ਹੈ।
Published at : 29 Oct 2025 02:26 PM (IST)
ਹੋਰ ਵੇਖੋ
Advertisement
Advertisement





















