ਪੜਚੋਲ ਕਰੋ
Coffee Benefits: ਜਾਣੋ ਸਿਹਤ ਲਈ ਕਿੰਝ ਦਵਾਈ ਵਾਂਗ ਕੰਮ ਕਰਦੀ ਹੈ ਕੌਫੀ
ਕੀ ਤੁਸੀਂ ਜਾਣਦੇ ਹੋ ਕਿ ਦੁੱਧ ਵਾਲੀ ਕੌਫੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਦੁੱਧ ਵਾਲੀ ਕੌਫੀ ਪੀਣ ਦੇ ਹਨ ਹੈਰਾਨੀਜਨਕ ਫਾਇਦੇ। ਆਓ ਜਾਣਦੇ ਹਾਂ ਦੁੱਧ ਕੌਫੀ ਦੇ ਫਾਇਦੇ-
Coffee
1/7

ਇਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਦੁੱਧ ਵਾਲੀ ਕੌਫੀ ਪੀਣ ਨਾਲ ਸਰੀਰ ਵਿੱਚ ਸੋਜ ਘੱਟ ਹੁੰਦੀ ਹੈ। ਦੁੱਧ ਵਿੱਚ ਅਮੀਨੋ ਐਸਿਡ ਤੇ ਐਂਟੀਆਕਸੀਡੈਂਟ ਵਰਗੇ ਪੌਲੀਫੇਨੋਲ ਗੁਣ ਪਾਏ ਜਾਂਦੇ ਹਨ। ਇਹ ਜ਼ਰੂਰੀ ਪੋਸ਼ਕ ਤੱਤ ਜੋੜਾਂ ਦੀ ਸੋਜ਼ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ।
2/7

ਇਸ ਦੇ ਸੇਵਨ ਨਾਲ ਐਸੀਡਿਟੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੀ ਬਜਾਏ ਬਲੈਕ ਕੌਫੀ 'ਚ ਕੈਫੀਨ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਸਰੀਰ ਨੂੰ ਬਲੈਕ ਕੌਫੀ ਨੂੰ ਜਜ਼ਬ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
Published at : 21 Nov 2023 07:43 PM (IST)
ਹੋਰ ਵੇਖੋ





















