ਪੜਚੋਲ ਕਰੋ
(Source: ECI/ABP News)
Tomato Ketchup ਖਾਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਇਹ ਗੰਭੀਰ ਸਮੱਸਿਆਵਾਂ
ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਹਰ ਚੀਜ ਨਾਲ Tomato Ketchup ਖਾਣਾ ਪਸੰਦ ਕਰਦੇ ਹਨ।
![ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਹਰ ਚੀਜ ਨਾਲ Tomato Ketchup ਖਾਣਾ ਪਸੰਦ ਕਰਦੇ ਹਨ।](https://feeds.abplive.com/onecms/images/uploaded-images/2023/07/10/deca662149ccb1c33d890b518ad8333c1688995811647785_original.jpg?impolicy=abp_cdn&imwidth=720)
Tomato Ketchup
1/9
![ਬੱਚੇ ਖਾਣ ਵਾਲੀ ਕੋਈ ਵੀ ਚੀਜ਼ ਹੋਵੇ, ਉਸ ਨਾਲ Ketchup ਜ਼ਰੂਰ ਲੈਂਦੇ ਹਨ, ਚਾਹੇ ਉਹ ਸੈਂਡਵਿਚ ਹੋਵੇ, ਕਟਲੇਟ, ਰੋਟੀ ਜਾਂ ਮੈਗੀ।](https://feeds.abplive.com/onecms/images/uploaded-images/2023/07/10/37dd128af09bd14dd71a51d5dd30ffa026966.jpg?impolicy=abp_cdn&imwidth=720)
ਬੱਚੇ ਖਾਣ ਵਾਲੀ ਕੋਈ ਵੀ ਚੀਜ਼ ਹੋਵੇ, ਉਸ ਨਾਲ Ketchup ਜ਼ਰੂਰ ਲੈਂਦੇ ਹਨ, ਚਾਹੇ ਉਹ ਸੈਂਡਵਿਚ ਹੋਵੇ, ਕਟਲੇਟ, ਰੋਟੀ ਜਾਂ ਮੈਗੀ।
2/9
![Ketchup ਖਾਣ ਦੀ ਆਦਤ ਸਿਰਫ਼ ਬੱਚਿਆਂ ਵਿੱਚ ਹੀ ਨਹੀਂ ਬਲਕਿ ਹਰ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ।](https://feeds.abplive.com/onecms/images/uploaded-images/2023/07/10/21511bae1cc4e13ef053632e1015685930815.jpg?impolicy=abp_cdn&imwidth=720)
Ketchup ਖਾਣ ਦੀ ਆਦਤ ਸਿਰਫ਼ ਬੱਚਿਆਂ ਵਿੱਚ ਹੀ ਨਹੀਂ ਬਲਕਿ ਹਰ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ।
3/9
![ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾ ਟਮਾਟੋ ਕੈਚੱਪ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਜਿਸ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ, ਜਿਵੇਂ....](https://feeds.abplive.com/onecms/images/uploaded-images/2023/07/10/3f16e074c99979ce4b60232f451941bb01d63.jpg?impolicy=abp_cdn&imwidth=720)
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾ ਟਮਾਟੋ ਕੈਚੱਪ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਜਿਸ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ, ਜਿਵੇਂ....
4/9
![ਸ਼ੂਗਰ ਹੋਣ ਦਾ ਖ਼ਤਰਾ](https://feeds.abplive.com/onecms/images/uploaded-images/2023/07/10/d6f846039bdd90bf658e0eed50ecf092dd5e0.jpg?impolicy=abp_cdn&imwidth=720)
ਸ਼ੂਗਰ ਹੋਣ ਦਾ ਖ਼ਤਰਾ
5/9
![ਪੱਥਰੀ ਦੀ ਸਮੱਸਿਆ](https://feeds.abplive.com/onecms/images/uploaded-images/2023/07/10/f94035e2501a92f20a98c8b7d3ed308c43e81.jpg?impolicy=abp_cdn&imwidth=720)
ਪੱਥਰੀ ਦੀ ਸਮੱਸਿਆ
6/9
![ਐਸੀਡਿਟੀ ਤੇ ਸੀਨੇ 'ਚ ਜਲਨ](https://feeds.abplive.com/onecms/images/uploaded-images/2023/07/10/3aebe5bc9ce41fe58d0773c614ef6f192e93a.jpg?impolicy=abp_cdn&imwidth=720)
ਐਸੀਡਿਟੀ ਤੇ ਸੀਨੇ 'ਚ ਜਲਨ
7/9
![ਮੋਟਾਪਾ ਹੋਣ ਦਾ ਖ਼ਤਰਾ](https://feeds.abplive.com/onecms/images/uploaded-images/2023/07/10/2fc7b0da685fd945612669001aa2dd022af78.jpg?impolicy=abp_cdn&imwidth=720)
ਮੋਟਾਪਾ ਹੋਣ ਦਾ ਖ਼ਤਰਾ
8/9
![ਦਿਲ ਲਈ ਖ਼ਤਰਨਾਕ](https://feeds.abplive.com/onecms/images/uploaded-images/2023/07/10/093543057ac80bcf09c189c0b2ff31c0bbf0f.jpg?impolicy=abp_cdn&imwidth=720)
ਦਿਲ ਲਈ ਖ਼ਤਰਨਾਕ
9/9
![ਐਲਰਜੀ ਦੀ ਸਮੱਸਿਆ](https://feeds.abplive.com/onecms/images/uploaded-images/2023/07/10/ac5390e427ce8620910200b11ea20ff5a6be6.jpg?impolicy=abp_cdn&imwidth=720)
ਐਲਰਜੀ ਦੀ ਸਮੱਸਿਆ
Published at : 10 Jul 2023 07:03 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਵਿਸ਼ਵ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)