ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Side Effects of Tea: ਸਾਵਧਾਨ! ਅਜਿਹੇ ਲੋਕਾਂ ਨੂੰ ਭੁੱਲ ਕੇ ਵੀ ਸ਼ਾਮ ਨੂੰ ਨਹੀਂ ਪੀਣੀ ਚਾਹੀਦੀ ਚਾਹ
Tea In Evening: ਭਾਰਤ 'ਚ ਚਾਹ ਬੜੇ ਸ਼ੌਂਕ ਨਾਲ ਪੀਤੀ ਜਾਂਦੀ ਹੈ। ਇੱਥੋਂ ਦੇ ਲੋਕ ਸਵੇਰ ਤੋਂ ਲੈ ਕਕੇ ਸ਼ਾਮ ਤੱਕ ਕਈ ਵਾਰ ਚਾਹ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਮ ਨੂੰ ਚਾਹ ਪੀਣਾ ਸਿਹਤ ਲਈ ਠੀਕ ਨਹੀਂ।
![Tea In Evening: ਭਾਰਤ 'ਚ ਚਾਹ ਬੜੇ ਸ਼ੌਂਕ ਨਾਲ ਪੀਤੀ ਜਾਂਦੀ ਹੈ। ਇੱਥੋਂ ਦੇ ਲੋਕ ਸਵੇਰ ਤੋਂ ਲੈ ਕਕੇ ਸ਼ਾਮ ਤੱਕ ਕਈ ਵਾਰ ਚਾਹ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਮ ਨੂੰ ਚਾਹ ਪੀਣਾ ਸਿਹਤ ਲਈ ਠੀਕ ਨਹੀਂ।](https://feeds.abplive.com/onecms/images/uploaded-images/2023/09/29/60421d98a2b3ee57413619e8e4ac102b1695971355539700_original.jpg?impolicy=abp_cdn&imwidth=720)
( Image Source : Freepik )
1/6
![ਮਾਹਿਰਾਂ ਅਨੁਸਾਰ ਸੌਣ ਤੋਂ 10 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।](https://feeds.abplive.com/onecms/images/uploaded-images/2023/09/29/f3ffe5e684ebd08404acd9e10cc193803b7bf.jpg?impolicy=abp_cdn&imwidth=720)
ਮਾਹਿਰਾਂ ਅਨੁਸਾਰ ਸੌਣ ਤੋਂ 10 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2/6
![ਰਾਤ ਨੂੰ ਨੀਂਦ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।](https://feeds.abplive.com/onecms/images/uploaded-images/2023/09/29/222704e1349d247032bc03c7e7db190852ef5.jpg?impolicy=abp_cdn&imwidth=720)
ਰਾਤ ਨੂੰ ਨੀਂਦ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
3/6
![ਕਬਜ਼ ਐਸੀਡਿਟੀ ਜਾਂ ਗੈਸ ਦੇ ਰੋਗੀਆਂ ਨੂੰ ਸ਼ਾਮ ਦੀ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ।](https://feeds.abplive.com/onecms/images/uploaded-images/2023/09/29/9e0f8cbbf3eb2f9fd8f96280d6787d99fe004.jpg?impolicy=abp_cdn&imwidth=720)
ਕਬਜ਼ ਐਸੀਡਿਟੀ ਜਾਂ ਗੈਸ ਦੇ ਰੋਗੀਆਂ ਨੂੰ ਸ਼ਾਮ ਦੀ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ।
4/6
![ਘੱਟ ਭਾਰ ਵਾਲੇ ਲੋਕ ਵੀ ਸ਼ਾਮ ਦੀ ਚਾਹ ਤੋਂ ਪ੍ਰਹੇਜ਼ ਕਰ ਸਕਦੇ ਹਨ।](https://feeds.abplive.com/onecms/images/uploaded-images/2023/09/29/60a75cf4f78db2c5c993499ddfb7c650acf7c.jpg?impolicy=abp_cdn&imwidth=720)
ਘੱਟ ਭਾਰ ਵਾਲੇ ਲੋਕ ਵੀ ਸ਼ਾਮ ਦੀ ਚਾਹ ਤੋਂ ਪ੍ਰਹੇਜ਼ ਕਰ ਸਕਦੇ ਹਨ।
5/6
![ਵਾਲਾਂ, ਚਮੜੀ ਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।](https://feeds.abplive.com/onecms/images/uploaded-images/2023/09/29/b4f5a0078432bd2ca5ea198c33dd316b39eb5.jpg?impolicy=abp_cdn&imwidth=720)
ਵਾਲਾਂ, ਚਮੜੀ ਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
6/6
![ਇੰਨਾ ਹੀ ਨਹੀਂ ਹਾਰਮੋਨ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।](https://feeds.abplive.com/onecms/images/uploaded-images/2023/09/29/90cafb09dc2780dc329133b0eba5bf2bbf493.jpg?impolicy=abp_cdn&imwidth=720)
ਇੰਨਾ ਹੀ ਨਹੀਂ ਹਾਰਮੋਨ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
Published at : 29 Sep 2023 12:41 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)