ਪੜਚੋਲ ਕਰੋ
ਮਰਦਾਂ ਦੀ ਸਿਹਤ ਲਈ ਸ਼ਿਲਾਜੀਤ ਸਣੇ ਇਹ ਪੰਜ ਚੀਜ਼ਾਂ ਬੇਹੱਦ ਜ਼ਰੂਰੀ
Mens_health
1/5

4. ਅਸ਼ਵਗੰਧਾ (Ashwagandha)- ਅਸ਼ਵਗੰਧਾ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਆਯੁਰਵੇਦ 'ਚ ਬਹੁਤ ਸਾਰੀਆਂ ਲਾਗਾਂ ਅਤੇ ਬਿਮਾਰੀਆਂ (Infections and illnesses) ਦੇ ਇਲਾਜ 'ਚ ਕੀਤੀ ਜਾਂਦੀ ਰਹੀ ਹੈ। ਅਸ਼ਵਗੰਧਾ ਮਰਦਾਂ ਦੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਅਸ਼ਵਗੰਧਾ ਦਾ ਸੇਵਨ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਤੇ ਯਾਦਦਾਸ਼ਤ ਵਧਾਉਂਦਾ ਹੈ। ਅਸ਼ਵਗੰਧਾ ਖਾਣ ਨਾਲ ਤਣਾਅ ਵੀ ਘੱਟ ਹੁੰਦਾ ਹੈ। ਇਹ ਸਰੀਰ ਤੋਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਦਾ ਕੰਮ ਵੀ ਕਰਦਾ ਹੈ।
2/5

ਮਲਟੀ ਵਿਟਾਮਿਨ (Multi Vitamin)- ਸਿਹਤਮੰਦ ਰਹਿਣ ਲਈ ਵਿਟਾਮਿਨ ਤੇ ਖਣਿਜ ਬਹੁਤ ਮਹੱਤਵਪੂਰਨ ਹੁੰਦੇ ਹਨ। ਕਈ ਵਾਰ ਸਾਡੇ ਸਰੀਰ ਨੂੰ ਭੋਜਨ ਤੋਂ ਸਾਰੇ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਮਿਲਦੇ। ਉੱਥੇ ਹੀ ਕੁਝ ਪੌਸ਼ਟਿਕ ਤੱਤ ਪਕਾਉਣ ਸਮੇਂ ਨਸ਼ਟ ਹੋ ਜਾਂਦੇ ਹਨ। ਅਜਿਹੀ ਸਥਿਤੀ 'ਚ ਸਰੀਰ ਵਿੱਚ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ। ਤੁਸੀਂ ਸਮੇਂ-ਸਮੇਂ 'ਤੇ ਮਲਟੀ-ਵਿਟਾਮਿਨ ਲੈ ਕੇ ਸਰੀਰ 'ਚ ਵਿਟਾਮਿਨ ਤੇ ਖਣਿਜਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
Published at : 07 Nov 2021 01:40 PM (IST)
ਹੋਰ ਵੇਖੋ





















