ਪੜਚੋਲ ਕਰੋ
Health: ਦਿਮਾਗ ਤੇ ਸਰੀਰ 'ਤੇ ਨਹੀਂ ਕਿਡਨੀ 'ਤੇ ਵੀ ਪੈਂਦਾ ਗਰਮੀ ਦਾ ਅਸਰ, ਇਦਾਂ ਕਰੋ ਆਪਣਾ ਬਚਾਅ
ਉੱਤਰੀ ਭਾਰਤ ਵਿੱਚ ਬਹੁਤ ਗਰਮੀ ਪੈ ਰਹੀ ਹੈ। ਇਸ ਅੱਤ ਦੀ ਗਰਮੀ ਪੈਣ ਕਰਕੇ ਦਿਲ, ਦਿਮਾਗ ਅਤੇ ਗੁਰਦਿਆਂ 'ਤੇ ਬਹੁਤ ਬੂਰਾ ਅਸਰ ਪੈਂਦਾ ਹੈ। ਗਰਮੀ ਕਰਕੇ ਹੀਟ ਸਟ੍ਰੋਕ ਅਤੇ ਬ੍ਰੇਨ ਸਟ੍ਰੋਕ ਦਾ ਖਤਰਾ ਕਾਫੀ ਵੱਧ ਜਾਂਦਾ ਹੈ।
heatstroke
1/5

ਗਰਮੀ ਕਰਕੇ ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਨਾਲ ਬੈਕਟੀਰੀਆ ਅਤੇ ਇਨਫੈਕਸ਼ਨ ਵੀ ਹੁੰਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾ ਗਰਮੀ ਨਾਲ ਉਲਟੀ, ਦਸਤ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
2/5

ਗਰਮੀ ਦੇ ਕਰਕੇ ਕਈ ਵਾਰ ਸੀਨੇ ਵਿੱਚ ਜਲਨ ਅਤੇ ਖੱਟੇ ਡਕਾਰ ਦੀ ਸਮੱਸਿਆ ਹੋ ਜਾਂਦੀ ਹੈ। ਇੱਥੋਂ ਤੱਕ ਕਿ ਖਾਣਾ ਵੀ ਠੀਕ ਤਰ੍ਹਾਂ ਨਹੀਂ ਪਚਦਾ ਹੈ।
Published at : 30 May 2024 12:24 PM (IST)
ਹੋਰ ਵੇਖੋ





















