ਪੜਚੋਲ ਕਰੋ
ਬਗੈਰ ਦਵਾਈਆਂ ਯੂਰਿਕ ਐਸਿਡ ਇੰਝ ਕਰੋ ਕੰਟਰੋਲ
ਸਰੀਰ ਵਿੱਚ ਯੂਰਿਕ ਐਸਿਡ ਵਧਣ ਦੇ ਕਈ ਕਾਰਨ ਹਨ ਪਰ ਸਭ ਤੋਂ ਵੱਧ ਜ਼ਿੰਮੇਵਾਰ ਸਾਡੀ ਗੈਰ-ਸਿਹਤਮੰਦ ਖੁਰਾਕ ਅਤੇ ਜੀਵਨ ਸ਼ੈਲੀ ਹੈ।
Uric Acid Treatment
1/8

ਯੂਰਿਕ ਐਸਿਡ ਆਪਣੇ ਆਪ ਹੀ ਸਟੂਲ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ, ਪਰ ਜਦੋਂ ਇਸ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ ਤਾਂ ਜਿਗਰ ਇਸ ਨੂੰ ਠੀਕ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦਾ, ਜਿਸ ਕਾਰਨ ਖ਼ੂਨ ਵਿੱਚ ਯੂਰਿਕ ਐਸਿਡ ਵਧਣ ਲੱਗਦਾ ਹੈ।
2/8

ਇਸ ਕਾਰਨ ਜੋੜਾਂ ਦੇ ਵਿਚਕਾਰ ਠੋਸ ਪਦਾਰਥ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਗਠੀਏ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਸਮੇਂ ਸਿਰ ਇਸ 'ਤੇ ਕਾਬੂ ਨਾ ਪਾਇਆ ਜਾਵੇ ਤਾਂ ਗੁਰਦੇ ਦੀ ਪੱਥਰੀ ਅਤੇ ਕਿਡਨੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
Published at : 09 Sep 2023 10:32 PM (IST)
Tags :
Uric Acid Treatmentਹੋਰ ਵੇਖੋ



















