ਪੜਚੋਲ ਕਰੋ
(Source: ECI/ABP News)
Kidney Stone Diet: ਪੱਥਰੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀਆਂ ਚਾਹੀਦੀਆਂ ਇਹ ਸਬਜ਼ੀਆਂ
ਗੁਰਦੇ ਵਿਚ ਪਥਰੀ ਬਣਨਾ ਆਮ ਸਮੱਸਿਆ ਹੈ। ਇਸ ਵਿਚ ਰੋਗੀ ਨੂੰ ਪੇਟ ਵਿਚ ਦਰਦ ਹੁੰਦਾ ਹੈ। ਕਈ ਵਾਰ ਪਿਸ਼ਾਬ ਰੁਕ ਜਾਂਦਾ ਹੈ। ਇਸ ਦੇ ਨਾਲ ਹੀ ਰੋਜ਼ਮਰਾ ਵਿਚ ਕੁੱਝ ਅਜਿਹੇ ਖਾਧ-ਪਦਾਰਥ ਵੀ ਹਨ, ਜਿਨ੍ਹਾਂ ਦਾ ਸੇਵਨ ਪਥਰੀ ਬਣਨ ਦਾ ਕਾਰਨ ਹੋ ਸਕਦਾ ਹੈ।
![ਗੁਰਦੇ ਵਿਚ ਪਥਰੀ ਬਣਨਾ ਆਮ ਸਮੱਸਿਆ ਹੈ। ਇਸ ਵਿਚ ਰੋਗੀ ਨੂੰ ਪੇਟ ਵਿਚ ਦਰਦ ਹੁੰਦਾ ਹੈ। ਕਈ ਵਾਰ ਪਿਸ਼ਾਬ ਰੁਕ ਜਾਂਦਾ ਹੈ। ਇਸ ਦੇ ਨਾਲ ਹੀ ਰੋਜ਼ਮਰਾ ਵਿਚ ਕੁੱਝ ਅਜਿਹੇ ਖਾਧ-ਪਦਾਰਥ ਵੀ ਹਨ, ਜਿਨ੍ਹਾਂ ਦਾ ਸੇਵਨ ਪਥਰੀ ਬਣਨ ਦਾ ਕਾਰਨ ਹੋ ਸਕਦਾ ਹੈ।](https://feeds.abplive.com/onecms/images/uploaded-images/2023/08/16/70117c819b20b35be7cbe0924c4f888a1692204095813785_original.jpg?impolicy=abp_cdn&imwidth=720)
Kidney Stone Diet
1/8
![ਕੋਲਡ ਡਰਿੰਕਸ ਵਿੱਚ ਫਾਸਫੋਰਿਕ ਐਸਿਡ ਹੁੰਦਾ ਹੈ ਜੋ ਪੱਥਰੀ ਦਾ ਖ਼ਤਰਾ ਵਧਾਉਂਦਾ ਹੈ।](https://feeds.abplive.com/onecms/images/uploaded-images/2023/08/16/c70b5c67f9888bdef30312cc15a9eaabf93b4.jpg?impolicy=abp_cdn&imwidth=720)
ਕੋਲਡ ਡਰਿੰਕਸ ਵਿੱਚ ਫਾਸਫੋਰਿਕ ਐਸਿਡ ਹੁੰਦਾ ਹੈ ਜੋ ਪੱਥਰੀ ਦਾ ਖ਼ਤਰਾ ਵਧਾਉਂਦਾ ਹੈ।
2/8
![ਜ਼ਿਆਦਾ ਖੀਰਾ ਖਾਣ ਨਾਲ ਕਿਡਨੀ ਫੇਲ ਹੋ ਸਕਦੀ ਹੈ। ਇਸ ਨੂੰ 'ਹਾਈਪਰਕਲੇਮੀਆ' ਕਿਹਾ ਜਾਂਦਾ ਹੈ।](https://feeds.abplive.com/onecms/images/uploaded-images/2023/08/16/3a1407bab2f9eab6e93d93dbd17888e3d39ec.jpg?impolicy=abp_cdn&imwidth=720)
ਜ਼ਿਆਦਾ ਖੀਰਾ ਖਾਣ ਨਾਲ ਕਿਡਨੀ ਫੇਲ ਹੋ ਸਕਦੀ ਹੈ। ਇਸ ਨੂੰ 'ਹਾਈਪਰਕਲੇਮੀਆ' ਕਿਹਾ ਜਾਂਦਾ ਹੈ।
3/8
![ਫੁੱਲ ਗੋਭੀ ਵਿੱਚ ਆਕਸਲੇਟ ਹੁੰਦਾ ਹੈ ਜੋ ਕਿਡਨੀ ਸਟੋਨ ਦੇ ਨਿਰਮਾਣ ਨੂੰ ਵਧਾ ਸਕਦਾ ਹੈ।](https://feeds.abplive.com/onecms/images/uploaded-images/2023/08/16/68628f755834b29c8c3f1e91c1388a210038a.jpg?impolicy=abp_cdn&imwidth=720)
ਫੁੱਲ ਗੋਭੀ ਵਿੱਚ ਆਕਸਲੇਟ ਹੁੰਦਾ ਹੈ ਜੋ ਕਿਡਨੀ ਸਟੋਨ ਦੇ ਨਿਰਮਾਣ ਨੂੰ ਵਧਾ ਸਕਦਾ ਹੈ।
4/8
![ਬੈਂਗਣ 'ਚ ਆਕਸਲੇਟ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕਿਡਨੀ ਦੇ ਰੋਗੀਆਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ।](https://feeds.abplive.com/onecms/images/uploaded-images/2023/08/16/d8e1b64a9ecfdb35e79615f79c7eb8b0f71fd.jpg?impolicy=abp_cdn&imwidth=720)
ਬੈਂਗਣ 'ਚ ਆਕਸਲੇਟ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕਿਡਨੀ ਦੇ ਰੋਗੀਆਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ।
5/8
![ਗੁਰਦੇ ਦੇ ਮਰੀਜ਼ਾਂ ਨੂੰ ਜੰਕ ਫੂਡ, ਡੱਬਾਬੰਦ ਭੋਜਨ ਅਤੇ ਨਮਕ ਦੇ ਜ਼ਿਆਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।](https://feeds.abplive.com/onecms/images/uploaded-images/2023/08/16/6a53629ff8a8afd7a00c598876223badf7c20.jpg?impolicy=abp_cdn&imwidth=720)
ਗੁਰਦੇ ਦੇ ਮਰੀਜ਼ਾਂ ਨੂੰ ਜੰਕ ਫੂਡ, ਡੱਬਾਬੰਦ ਭੋਜਨ ਅਤੇ ਨਮਕ ਦੇ ਜ਼ਿਆਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
6/8
![ਕਿਡਨੀ ਸਟੋਨ ਦੇ ਰੋਗੀਆਂ ਨੂੰ ਪ੍ਰੋਟੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ।](https://feeds.abplive.com/onecms/images/uploaded-images/2023/08/16/609fbfad2b61f821b4ab90d2686ff7b2bf21f.jpg?impolicy=abp_cdn&imwidth=720)
ਕਿਡਨੀ ਸਟੋਨ ਦੇ ਰੋਗੀਆਂ ਨੂੰ ਪ੍ਰੋਟੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ।
7/8
![ਟਮਾਟਰ ਵਿੱਚ ਬੀਜ ਹੁੰਦੇ ਹਨ, ਜਿਸ ਵਿੱਚ ਆਕਸਲੇਟ ਹੁੰਦਾ ਹੈ, ਇਸ ਨਾਲ ਗੁਰਦੇ ਦੀ ਪੱਥਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।](https://feeds.abplive.com/onecms/images/uploaded-images/2023/08/16/bb77a46c74b38d589cfeffc8aba1962807b25.jpg?impolicy=abp_cdn&imwidth=720)
ਟਮਾਟਰ ਵਿੱਚ ਬੀਜ ਹੁੰਦੇ ਹਨ, ਜਿਸ ਵਿੱਚ ਆਕਸਲੇਟ ਹੁੰਦਾ ਹੈ, ਇਸ ਨਾਲ ਗੁਰਦੇ ਦੀ ਪੱਥਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
8/8
![ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਪਾਲਕ ਖਾਣ ਤੋਂ ਪਰਹੇਜ਼ ਕਰੋ](https://feeds.abplive.com/onecms/images/uploaded-images/2023/08/16/d1c9b92031ec608f8f53e5e85db141c9c2a72.jpg?impolicy=abp_cdn&imwidth=720)
ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਪਾਲਕ ਖਾਣ ਤੋਂ ਪਰਹੇਜ਼ ਕਰੋ
Published at : 16 Aug 2023 10:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)