ਪੜਚੋਲ ਕਰੋ
ਚਿਹਰੇ ਦੀਆਂ ਪਰੇਸ਼ਾਨੀਆਂ ਦੱਸ ਸਕਦੀਆਂ B12 ਦੀ ਕਮੀਂ, ਆਓ ਜਾਣਦੇ ਲੱਛਣ
ਬੇਜਾਨ ਜਾਂ ਰੁੱਖੀ ਸਕਿਨ ਵਿਟਾਮਿਨ B12 ਦੀ ਕਮੀਂ ਦੇ ਲੱਛਣ ਹੁੰਦੇ ਹਨ। ਆਓ ਜਾਣਦੇ ਹਾਂ ਇਸ ‘ਤੇ ਦਿਖਣ ਵਾਲੇ ਲੱਛਣ
Vitamin B12
1/6

ਪੀਲਾਪਨ: ਬੀ12 ਦੀ ਕਮੀ ਅਨੀਮੀਆ ਦਾ ਕਾਰਨ ਬਣ ਸਕਦੀ ਹੈ, ਜਿਸ ਕਾਰਨ ਸਕਿਨ ਪੀਲੀ ਪੈ ਜਾਂਦੀ ਹੈ। ਥੋੜ੍ਹਾ ਜਿਹਾ ਪੀਲਾ ਰੰਗ ਪੈਣ ਲੱਗ ਜਾਂਦਾ ਹੈ, ਖਾਸ ਕਰਕੇ ਬੁੱਲ੍ਹਾਂ ਦੇ ਕਿਨਾਰਿਆਂ ਦੇ ਆਲੇ-ਦੁਆਲੇ ਅਤੇ ਅੱਖਾਂ ਦੇ ਹੇਠਾਂ।
2/6

ਚਿਹਰੇ ਦੀ ਬੇਜਾਨ ਅਤੇ ਸੁੱਕੀ ਸਕਿਨ: ਜੇਕਰ ਤੁਹਾਡੀ ਸਕਿਨ ਅਚਾਨਕ ਡਲ ਅਤੇ ਡ੍ਰਾਏ ਹੋ ਗਈ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਸਰੀਰ ਵਿੱਚ B12 ਦਾ ਲੈਵਲ ਘੱਟ ਰਿਹਾ ਹੈ। B12 ਚਮੜੀ ਦੇ ਸੈੱਲਾਂ ਨੂੰ ਮੁੜ ਪੈਦਾ ਕਰਨ ਵਿੱਚ ਮਦਦ ਕਰਦਾ ਹੈ।
Published at : 05 Jul 2025 09:23 PM (IST)
ਹੋਰ ਵੇਖੋ





















