ਪੜਚੋਲ ਕਰੋ
Warm Water Benefits : ਗਰਮ ਪਾਣੀ ਨਾਲ ਦਵਾਈਆਂ ਤੋਂ ਬਿਨਾਂ ਠੀਕ ਹੋ ਜਾਂਦੀਆਂ ਕਈ ਸਮੱਸਿਆਵਾਂ
ਸਰਦੀਆਂ ਆਉਂਦੇ ਹੀ ਮੌਸਮੀ ਬਿਮਾਰੀਆਂ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਠੰਡ ਤੋਂ ਬਚਣ ਲਈ ਬਹੁਤ ਸਾਰੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾ ਕੱਪੜੇ ਪਾਉਣ ਕਾਰਨ ਕਈ ਵਾਰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਅਤੇ
Warm Water Benefits
1/12

ਬਹੁਤ ਸਾਰੇ ਲੋਕ ਠੰਡ ਤੋਂ ਬਚਣ ਲਈ ਬਹੁਤ ਸਾਰੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾ ਕੱਪੜੇ ਪਾਉਣ ਕਾਰਨ ਕਈ ਵਾਰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਅਤੇ ਤੁਰਨ-ਫਿਰਨ 'ਚ ਵੀ ਦਿੱਕਤ ਹੁੰਦੀ ਹੈ।
2/12

ਅਜਿਹੇ 'ਚ ਸਰੀਰ ਨੂੰ ਗਰਮ ਰੱਖਣ ਅਤੇ ਮੌਸਮੀ ਬੀਮਾਰੀਆਂ ਤੋਂ ਬਚਣ ਲਈ ਸਰਦੀਆਂ 'ਚ ਸਰੀਰ ਨੂੰ ਅੰਦਰੂਨੀ ਤੌਰ 'ਤੇ ਗਰਮ ਰੱਖਣਾ ਵੀ ਜ਼ਰੂਰੀ ਹੈ। ਸਰਦੀਆਂ ਵਿੱਚ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਗਰਮ ਪਾਣੀ ਪੀਂਦੇ ਹੋ, ਤਾਂ ਸਰੀਰ ਅੰਦਰੂਨੀ ਤੌਰ 'ਤੇ ਗਰਮ ਰਹੇਗਾ।
Published at : 29 Nov 2022 02:22 PM (IST)
ਹੋਰ ਵੇਖੋ





















