ਪੜਚੋਲ ਕਰੋ
ਰਾਤ ਦੇਰ ਤੱਕ ਜਾਗਣ ਵਾਲਿਆਂ ਲਈ ਚੇਤਾਵਨੀ; ਇਨ੍ਹਾਂ ਵਜੇ ਸੌਣ ਨਾਲ ਘੱਟ ਸਕਦਾ ਦਿਲ ਦਾ ਰੋਗ
ਜੇ ਤੁਸੀਂ ਰਾਤ ਦੇਰ ਤੱਕ ਜਾਗਦੇ ਹੋ ਅਤੇ ਅੱਧੀ ਰਾਤ ਤੋਂ ਬਾਅਦ ਸੌਣਾ ਤੁਹਾਡੀ ਆਦਤ ਬਣ ਚੁੱਕੀ ਹੈ, ਤਾਂ ਇਹ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਦੇਰ ਰਾਤ ਤੱਕ ਜਾਗਣ ਨਾਲ ਦਿਲ ਦੀ ਬਿਮਾਰੀ, ਖ਼ਾਸ ਕਰਕੇ ਹਾਰਟ ਅਟੈਕ ਦਾ ਖਤਰਾ ਵਧ ਸਕਦਾ ਹੈ।




























