ਪੜਚੋਲ ਕਰੋ
ਸਾਵਧਾਨ! ਜੇਕਰ ਖਾਣ ਬਣਾਉਣ ਵੇਲੇ ਕਰ ਰਹੇ ਇਹ ਗਲਤੀ ਤਾਂ ਦੇ ਰਹੋ ਹੋ ਬ੍ਰੈਸਟ ਕੈਂਸਰ ਨੂੰ ਸੱਦਾ, ਰਿਸਰਚ ਨੇ ਵਧਾਈ ਚਿੰਤਾ
ਕੈਂਸਰ ਇਕ ਅਜਿਹੀ ਗੰਭੀਰ ਬਿਮਾਰੀ ਹੈ, ਹਰ ਸਾਲ ਲੱਖਾਂ ਲੋਕ ਇਸ ਦੀ ਲਪੇਟ 'ਚ ਆਉਂਦੇ ਹਨ। ਇਹ ਇਕ ਅਜਿਹੀ ਬਿਮਾਰੀ ਹੈ ਜੋ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਤੁਹਾਨੂੰ ਕੋਈ ਵੀ ਬਿਮਾਰੀ
( Image Source : Freepik )
1/7

ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਕਿਚਨ 'ਚ ਵਰਤਿਆ ਜਾਣ ਵਾਲਾ ਆਮ ਕੁਕਿੰਗ ਆਇਲ ਕੈਂਸਰ ਦਾ ਕਾਰਨ ਬਣ ਸਕਦਾ ਹੈ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਹਲਕਾ ਦਿਖਾਈ ਦੇਣ ਵਾਲਾ ਜਾਂ ਘੱਟ ਸੁਗੰਧ ਵਾਲਾ ਤੇਲ ਸਿਹਤ ਲਈ ਚੰਗਾ ਹੁੰਦਾ ਹੈ।
2/7

ਇਸੇ ਸੋਚ ਕਾਰਨ ਸੋਇਆਬੀਨ ਤੇ ਸੂਰਜਮੁਖੀ ਦੇ ਤੇਲ ਸਾਡੇ ਕਿਚਨ 'ਚ ਆਮ ਹੋ ਗਏ ਹਨ। ਇਕ ਰਿਸਰਚ ਨੇ ਹੁਣ ਚਿੰਤਾ ਵਧਾ ਦਿੱਤੀ ਹੈ। ਇਸ ਅਧਿਐਨ 'ਚ ਦੱਸਿਆ ਗਿਆ ਹੈ ਕਿ ਕਿਵੇਂ ਸਾਡੀ ਰਸੋਈ 'ਚ ਵਰਤਿਆ ਜਾਣ ਵਾਲਾ ਤੇਲ ਬ੍ਰੈਸਟ ਕੈਂਸਰ ਦਾ ਕਾਰਨ ਬਣ ਸਕਦਾ ਹੈ।
Published at : 22 Apr 2025 03:22 PM (IST)
ਹੋਰ ਵੇਖੋ





















