ਪੜਚੋਲ ਕਰੋ
Cold Water: ਮੌਸਮ ਨੇ ਲਈ ਕਰਵਟ...ਕੀ ਤੁਸੀਂ ਵੀ ਤਾਂ ਨਹੀਂ ਪੀ ਰਹੇ ਠੰਡਾ ਪਾਣੀ...ਤਾਂ ਹੋ ਜਾਓ ਸਾਵਧਾਨ!
Cold Water: ਪਿਛਲੇ ਕੁਝ ਦਿਨਾਂ ਤੋਂ ਮੌਸਮ ਤੇਜ਼ੀ ਨਾਲ ਬਦਲਿਆ ਹੈ। ਦਿਨ ਵੇਲੇ ਗਰਮੀ ਹੁੰਦੀ ਹੈ। ਪਰ ਸਵੇਰ ਅਤੇ ਰਾਤ ਨੂੰ ਮੌਸਮ ਠੰਡਾ ਹੁੰਦਾ ਹੈ। ਬੇਸ਼ੱਕ ਮੌਸਮ ਬਦਲ ਗਿਆ ਹੈ ਪਰ ਕੁਝ ਲੋਕਾਂ ਨੂੰ ਠੰਢਾ ਪਾਣੀ ਪੀਣ ਦੀ ਆਦਤ ਹੋ ਗਈ ਹੈ।
image source freepik
1/6

ਅਜੇ ਵੀ ਕੁਝ ਲੋਕ ਠੰਢੇ ਪਾਣੀ ਦਾ ਸੇਵਨ ਕਰਦੇ ਹਨ ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਠੰਢ ਵਿੱਚ ਠੰਢਾ ਪਾਣੀ ਪੀਣ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।
2/6

ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜੇਕਰ ਤੁਸੀਂ ਠੰਢਾ ਪਾਣੀ ਪੀਂਦੇ ਹੋ ਤਾਂ ਅਗਲੇ ਦਿਨ ਤੁਹਾਡਾ ਨੱਕ ਬੰਦ ਹੋ ਜਾਂਦਾ ਹੈ। ਇਸ ਦੇ ਨਾਲ ਹੀ ਠੰਢੇ ਪਾਣੀ ਦਾ ਸੇਵਨ ਕਰਨ ਨਾਲ ਤੁਹਾਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜ਼ੁਕਾਮ ਦੀ ਸਮੱਸਿਆ ਕਾਰਨ ਤੁਹਾਨੂੰ ਛਾਤੀ 'ਚ ਬਲਗਮ ਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।
Published at : 01 Oct 2023 12:46 PM (IST)
ਹੋਰ ਵੇਖੋ





















