ਪੜਚੋਲ ਕਰੋ
Chikungunya: ਕੀ ਹੈ ਚਿਕਨਗੁਨੀਆ ਬੁਖਾਰ, ਇੰਝ ਕਰੋ ਬਚਾਅ ?
ਚਿਕਨਗੁਨੀਆ ਬੁਖ਼ਾਰ ਭਿਆਨਕ ਪਰ ਗੈਰ-ਘਾਤਕ, ਵਾਇਰਲ ਬਿਮਾਰੀ ਹੈ। ਇਹ ਬਿਮਾਰੀ ਸੰਕ੍ਰਮਿਤ ਮਾਦਾ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਏਡੀਜ਼ ਏਜੀਪਟੀ ਮੱਛਰ ਜਿੱਥੇ ਸਾਫ਼ ਪਾਣੀ ਵਿੱਚ ਇਕੱਠਾ ਹੁੰਦਾ ਹੈ, ਉੱਥੇ ਬ੍ਰੀਡ ਕਰਦਾ ਹੈ।
Chikungunya
1/8

ਡੀਜ਼ ਮੱਛਰ ਦੇ ਕੱਟਣ ਦਾ ਮੁੱਖ ਸਮਾਂ ਸਵੇਰ ਵੇਲੇ ਜਾਂ ਦੇਰ ਸ਼ਾਮ ਹੁੰਦਾ ਹੈ। ਚਿਕਨਗੁਨੀਆ ਬੁਖ਼ਾਰ, ਟੋਗਾਵਿਰਡੀ ਪਰਿਵਾਰਕ ਜੀਨਸ ਵਾਇਰਸ ਅਲਫਾ ਵਾਇਰਸ ਕਾਰਨ ਹੁੰਦਾ ਹੈ।
2/8

ਇਸ ਦੀ ਤਸ਼ਖ਼ੀਸ ਲੱਛਣ, ਸਰੀਰਕ ਬਦਲਾਓ ਦੇ ਪਤਾ ਲੱਗਣ (ਉਦਾਹਰਨ ਰੂਪ ਵਿੱਚ ਜੋੜਾਂ ਵਿੱਚ ਸੋਜ਼ਸ਼) ਪ੍ਰਯੋਗਸ਼ਾਲਾ ਵਿੱਚ ਹੋਏ ਟੈਸਟ ਤੇ ਸੰਕ੍ਰਮਿਤ ਮੱਛਰ ਦੇ ਐਕਸਪੋਜਰ ਦੀ ਸੰਭਾਵਨਾ ’ਤੇ ਆਧਾਰਤ ਹੁੰਦਾ ਹੈ। ਚਿਕਨਗੁਨੀਆ ਬੁਖ਼ਾਰ ਦਾ ਕੋਈ ਖ਼ਾਸ ਇਲਾਜ ਨਹੀਂ। ਇਲਾਜ ਮੁੱਖ ਤੌਰ 'ਤੇ ਲੱਛਣਾਂ ਨੂੰ ਘੱਟ ਕਰਨ ਲਈ ਸਹਾਇਕ ਹੈ।
Published at : 14 Oct 2023 11:02 PM (IST)
Tags :
Chikungunyaਹੋਰ ਵੇਖੋ





















