ਪੜਚੋਲ ਕਰੋ
ਘੱਟ ਉਮਰ ਵਿੱਚ ਸਫੈਦ ਹੋ ਰਹੇ ਨੇ ਵਾਲ? ਜਾਣੋ ਕਾਰਨ ਤੇ ਬਚਾਅ
ਅੱਜਕੱਲ੍ਹ ਨੌਜਵਾਨਾਂ ਵਿੱਚ ਜਲਦੀ ਵਾਲ ਸਫੈਦ ਹੋਣਾ ਆਮ ਹੋ ਗਿਆ ਹੈ। 25-30 ਸਾਲ ਦੀ ਉਮਰ ਤੋਂ ਪਹਿਲਾਂ ਹੀ ਜੇ ਸਿਰ ਦੇ ਵਾਲ ਚਿੱਟੇ ਹੋਣ ਲੱਗ ਪੈਣ, ਤਾਂ ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਇਸ ਪਿੱਛੇ ਸਗੋਂ ਤਣਾਅ, ਖ਼ੁਰਾਕ ਦੀ ਘਾਟ, ਹਾਰਮੋਨ...
( Image Source : Freepik )
1/7

ਇਸ ਪਿੱਛੇ ਸਗੋਂ ਤਣਾਅ, ਖ਼ੁਰਾਕ ਦੀ ਘਾਟ, ਹਾਰਮੋਨ ਦੀ ਗੜਬੜ ਅਤੇ ਗਲਤ ਜੀਵਨਸ਼ੈਲੀ ਕਾਰਨ ਵੀ ਹੋ ਸਕਦਾ ਹੈ। ਜੇ ਸਮੇਂ ਰਹਿੰਦਿਆਂ ਸਾਵਧਾਨੀ ਵਰਤੀ ਜਾਵੇ, ਤਾਂ ਇਸਨੂੰ ਰੋਕਿਆ ਜਾ ਸਕਦਾ ਹੈ।
2/7

ਜੇ ਤੁਹਾਡੇ ਮਾਪੇ ਜਾਂ ਪਰਿਵਾਰ 'ਚ ਕਿਸੇ ਦੇ ਵਾਲ ਛੋਟੀ ਉਮਰ ਵਿੱਚ ਚਿੱਟੇ ਹੋਏ ਸਨ, ਤਾਂ ਇਹ ਤੁਹਾਡੇ ਵਾਲਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸਨੂੰ ਜਨੈਟਿਕ ਕਾਰਨ ਮੰਨਿਆ ਜਾਂਦਾ ਹੈ।
Published at : 03 Jul 2025 02:22 PM (IST)
ਹੋਰ ਵੇਖੋ





















