ਪੜਚੋਲ ਕਰੋ
ਕਿਉਂ ਜ਼ਰੂਰੀ ਹੈ Breast Hygiene? ਨਹੀਂ ਤਾਂ ਹੋ ਸਕਦੀਆਂ ਹਨ ਗੰਭੀਰ ਬਿਮਾਰੀਆਂ
Hygienity : ਛਾਤੀ ਦੀ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਨਾ ਸਿਰਫ ਕਈ ਗੰਭੀਰ ਬੀਮਾਰੀਆਂ ਤੋਂ ਬਚ ਸਕਦੇ ਹੋ, ਸਗੋਂ ਆਪਣੀ ਸਿਹਤ ਨੂੰ ਵੀ ਬਰਕਰਾਰ ਰੱਖ ਸਕਦੇ ਹੋ।
ਕਿਉਂ ਜ਼ਰੂਰੀ ਹੈ Breast Hygiene? ਨਹੀਂ ਤਾਂ ਹੋ ਸਕਦੀਆਂ ਹਨ ਗੰਭੀਰ ਬਿਮਾਰੀਆਂ
1/5

ਇਨਫੈਕਸ਼ਨ ਦਾ ਖਤਰਾ: ਛਾਤੀਆਂ ਦੀ ਸਹੀ ਤਰ੍ਹਾਂ ਸਫਾਈ ਨਾ ਕਰਨ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਪਸੀਨਾ ਅਤੇ ਗੰਦਗੀ ਦੇ ਜਮ੍ਹਾ ਹੋਣ ਨਾਲ ਬੈਕਟੀਰੀਆ ਵਧ ਸਕਦੇ ਹਨ, ਜਿਸ ਨਾਲ ਚਮੜੀ ਵਿਚ ਜਲਣ, ਖੁਜਲੀ ਅਤੇ ਧੱਫੜ ਹੋ ਸਕਦੇ ਹਨ।
2/5

ਫੰਗਲ ਇਨਫੈਕਸ਼ਨ: ਨਮੀ ਅਤੇ ਗਰਮੀ ਦੇ ਕਾਰਨ ਛਾਤੀ ਦੇ ਹੇਠਾਂ ਚਮੜੀ ਵਿੱਚ ਫੰਗਲ ਇਨਫੈਕਸ਼ਨ ਹੋ ਸਕਦੀ ਹੈ। ਇਸਨੂੰ ਇੰਟਰਟ੍ਰਿਗੋ ਵੀ ਕਿਹਾ ਜਾਂਦਾ ਹੈ। ਇਹ ਸਥਿਤੀ ਬਹੁਤ ਬੇਅਰਾਮ ਅਤੇ ਦਰਦਨਾਕ ਹੋ ਸਕਦੀ ਹੈ।
Published at : 12 Jul 2024 11:14 AM (IST)
ਹੋਰ ਵੇਖੋ





















