ਪੜਚੋਲ ਕਰੋ
Pregnancy Tips: ਜੇਕਰ ਤੁਸੀਂ ਪ੍ਰੈਗਨੈਂਟ ਹੋ, ਤਾਂ ਤੁਹਾਨੂੰ ਇਹ ਵਿਟਾਮਿਨ ਲੈਣਾ ਜ਼ਰੂਰੀ, ਨਹੀਂ ਤਾਂ ਹੋ ਸਕਦਾ ਭਾਰੀ ਨੁਕਸਾਨ
ਗਰਭ ਅਵਸਥਾ ਦੌਰਾਨ ਵਿਟਾਮਿਨ ਡੀ ਬੱਚੇ ਦੇ ਵਿਕਾਸ ਅਤੇ ਮਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੀ ਖੁਰਾਕ ਵਿੱਚ ਵਿਟਾਮਿਨ ਡੀ ਵਾਲੇ ਭੋਜਨ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਨਹੀਂ ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
vitamin d in pregnancy
1/7

ਗਰਭ ਅਵਸਥਾ 'ਚ ਵਿਟਾਮਿਨ ਡੀ ਦੀ ਕਮੀ ਕਾਰਨ ਹਮੇਸ਼ਾ ਮਹਿਸੂਸ ਹੁੰਦੀ ਹੈ। ਹੱਡੀਆਂ ਵਿੱਚ ਲਗਾਤਾਰ ਦਰਦ ਰਹਿੰਦਾ ਹੈ। ਮਾਸਪੇਸ਼ੀਆਂ ਵਿੱਚ ਦਰਦ ਅਤੇ ਕੜਵੱਲ ਦੇ ਨਾਲ ਕਮਜ਼ੋਰੀ, ਮੂਡ ਸਵਿੰਗ ਅਤੇ ਚਿੜਚਿੜਾਪਨ ਵੱਧ ਜਾਂਦਾ ਹੈ।
2/7

ਸਰੀਰ 'ਚ ਵਿਟਾਮਿਨ ਡੀ ਦੀ ਕਮੀ ਕਾਰਨ ਖੂਨ 'ਚ ਗਲੂਕੋਜ਼ ਦਾ ਪੱਧਰ ਵਧਣ ਲੱਗਦਾ ਹੈ, ਜਿਸ ਕਾਰਨ ਮਾਂ ਨੂੰ ਸ਼ੂਗਰ ਹੋਣ ਦਾ ਖਤਰਾ ਹੋ ਸਕਦਾ ਹੈ।
Published at : 01 Feb 2023 07:21 PM (IST)
ਹੋਰ ਵੇਖੋ





















