ਪੜਚੋਲ ਕਰੋ
ਆਹ 6 ਲੋਕਾਂ ਨੂੰ ਨਹੀਂ ਖਾਣੇ ਚਾਹੀਦੇ ਅੰਬ, ਨਹੀਂ ਤਾਂ ਪਹੁੰਚ ਜਾਓਗੇ ਹਸਪਤਾਲ
ਗਰਮੀਆਂ ਵਿੱਚ ਅੰਬ ਖਾਣਾ ਹਰ ਕੋਈ ਪਸੰਦ ਕਰਦਾ ਹੈ, ਪਰ ਇਹ ਕੁਝ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਜਾਣੋ ਕਿਨ੍ਹਾਂ ਲੋਕਾਂ ਨੂੰ ਅੰਬ ਖਾਣਾ ਖਤਰਨਾਕ ਹੋ ਸਕਦਾ ਹੈ।
Mango
1/6

ਸ਼ੂਗਰ ਦੇ ਮਰੀਜ਼: ਅੰਬ ਵਿੱਚ ਬਹੁਤ ਜ਼ਿਆਦਾ ਨੈਚੂਰਲ ਸ਼ੂਗਰ ਹੁੰਦੀ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਖ਼ਤਰਨਾਕ ਹੋ ਸਕਦੀ ਹੈ। ਇਹ ਬਲੱਡ ਸ਼ੂਗਰ ਦੇ ਲੈਵਲ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ ਅਤੇ ਸਥਿਤੀ ਹੋਰ ਵਿਗੜ ਸਕਦੀ ਹੈ।
2/6

ਮੋਟਾਪੇ ਤੋਂ ਪਰੇਸ਼ਾਨ ਲੋਕ: ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਅੰਬਾਂ ਤੋਂ ਦੂਰ ਰਹੋ। ਇਸ ਵਿੱਚ ਮੌਜੂਦ ਨੈਚੂਰਲ ਖੰਡ ਅਤੇ ਕੈਲੋਰੀ ਮੋਟਾਪਾ ਵਧਾ ਸਕਦੇ ਹਨ, ਖਾਸ ਕਰਕੇ ਜੇ ਤੁਸੀਂ ਇਸਨੂੰ ਵੱਡੀ ਮਾਤਰਾ ਵਿੱਚ ਖਾ ਰਹੇ ਹੋ।
Published at : 10 Jun 2025 05:56 PM (IST)
ਹੋਰ ਵੇਖੋ





















