ਪੜਚੋਲ ਕਰੋ
Soybeans - ਸੋਇਆਬੀਨ ਦੇ ਫਾਇਦੇ ਜਾਣਗੇ ਰਹਿ ਜਾਓਗੇ ਹੈਰਾਨ
Soybeans - ਸਿਹਤ ਮਾਹਿਰਾਂ ਦੇ ਮੁਤਾਬਕ ਹਰ ਰੋਜ਼ ਇਸ ਦਾ ਸਿਰਫ਼ 100 ਗ੍ਰਾਮ ਸੇਵਨ ਕਰਨ ਨਾਲ ਤੁਹਾਨੂੰ ਦੁੱਧ, ਆਂਡੇ ਅਤੇ ਮੀਟ ਦੀ ਜ਼ਰੂਰਤ ਨਹੀਂ ਪਵੇਗੀ।
Soybeans
1/8

ਸਿਹਤਮੰਦ ਸਰੀਰ ਲਈ, ਇੱਕ ਵਿਅਕਤੀ ਨੂੰ ਹਰ ਰੋਜ਼ ਆਪਣੀ ਖੁਰਾਕ ਵਿੱਚ ਪੌਸ਼ਟਿਕ ਤੱਤ ਅਤੇ ਵਿਟਾਮਿਨ ਸ਼ਾਮਲ ਕਰਨ ਦੀ ਜ਼ਰੂਰਤ ਹੁੰਦੀ ਹੈ। ਕੁਝ ਲੋਕ ਦੁੱਧ ਅਤੇ ਦਹੀਂ ਖਾਂਦੇ ਹਨ, ਕੁਝ ਲੋਕ ਅੰਡੇ, ਮੀਟ ਅਤੇ ਮੱਛੀ ਖਾਂਦੇ ਹਨ ਪਰ ਕਈ ਵਾਰ ਸ਼ਾਕਾਹਾਰੀ ਲੋਕਾਂ ਨੂੰ ਪ੍ਰੋਟੀਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
2/8

ਸਿਹਤ ਮਾਹਿਰਾਂ ਦੇ ਮੁਤਾਬਕ ਹਰ ਰੋਜ਼ ਇਸ ਦਾ ਸਿਰਫ਼ 100 ਗ੍ਰਾਮ ਸੇਵਨ ਕਰਨ ਨਾਲ ਤੁਹਾਨੂੰ ਦੁੱਧ, ਆਂਡੇ ਅਤੇ ਮੀਟ ਦੀ ਜ਼ਰੂਰਤ ਨਹੀਂ ਪਵੇਗੀ। ਸੋਇਆਬੀਨ ਪ੍ਰੋਟੀਨ ਦਾ ਸ਼ਕਤੀਸ਼ਾਲੀ ਸਰੋਤ ਹੈ ਕਿ ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਅੰਡੇ, ਮੀਟ ਜਾਂ ਦੁੱਧ ਦਾ ਸੇਵਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
Published at : 24 Jan 2024 09:06 AM (IST)
ਹੋਰ ਵੇਖੋ





















