ਪੜਚੋਲ ਕਰੋ
ਪ੍ਰੈਸ਼ਰ ਕੁਕਰ 'ਚ ਨਹੀਂ ਪੱਕ ਰਹੀ ਦਾਲ, ਤਾਂ ਅਪਣਾਓ ਆਹ ਸੌਖੇ ਤਰੀਕੇ
ਜਦੋਂ ਕੁਕਰ ਵਿੱਚ ਦਾਲ ਨਹੀਂ ਪੱਕ ਰਹੀ ਹੈ ਤਾਂ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕੁਝ ਸੌਖੇ ਤਰੀਕੇ, ਜਿਸ ਨਾਲ ਦਾਲ ਸੁਆਦ ਬਣੇਗੀ।
Pulse
1/6

ਦਾਲਾਂ ਨੂੰ ਭਿਓ ਕੇ ਰੱਖੋ: ਖਾਣਾ ਪਕਾਉਣ ਤੋਂ ਪਹਿਲਾਂ ਦਾਲ ਨੂੰ ਘੱਟੋ-ਘੱਟ 30 ਤੋਂ 40 ਮਿੰਟ ਲਈ ਪਾਣੀ ਵਿੱਚ ਭਿਓਂ ਕੇ ਰੱਖੋ। ਅਜਿਹਾ ਕਰਨ ਨਾਲ ਦਾਲ ਨਰਮ ਹੋ ਜਾਵੇਗੀ ਅਤੇ ਛੇਤੀ ਪੱਕ ਜਾਵੇਗੀ।
2/6

ਗਰਮ ਪਾਣੀ ਦੀ ਵਰਤੋਂ ਕਰੋ: ਜੇਕਰ ਦਾਲ ਜਲਦੀ ਨਹੀਂ ਪੱਕ ਰਹੀ ਹੈ, ਤਾਂ ਠੰਡੇ ਪਾਣੀ ਦੀ ਬਜਾਏ ਗਰਮ ਪਾਣੀ ਪਾਓ। ਗਰਮ ਪਾਣੀ ਦਾਲ ਨੂੰ ਜਲਦੀ ਨਰਮ ਕਰਨ ਵਿੱਚ ਮਦਦ ਕਰਦਾ ਹੈ।
Published at : 26 Aug 2025 06:56 PM (IST)
ਹੋਰ ਵੇਖੋ





















