ਪੜਚੋਲ ਕਰੋ
Home Tips: ਘਰ 'ਚ ਰੱਖੀ ਅਲਮਾਰੀ ਖੋਲ੍ਹਦਿਆਂ ਹੀ ਥੱਲ੍ਹੇ ਡਿੱਗਣ ਲੱਗਦਾ ਸਮਾਨ, ਤਾਂ ਇਨ੍ਹਾਂ ਤਰੀਕਿਆਂ ਦੀ ਮਦਦ ਨਾਲ ਸਜਾਓ
Home Tips: ਜੇਕਰ ਤੁਹਾਡੇ ਘਰ 'ਚ ਵੀ ਅਲਮਾਰੀ ਖੋਲ੍ਹਦਿਆਂ ਹੀ ਕੱਪੜੇ ਡਿੱਗਣ ਲੱਗ ਜਾਂਦੇ ਹਨ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਅਲਮਾਰੀ 'ਚ ਚੀਜ਼ਾਂ ਨੂੰ ਚੰਗੀ ਤਰ੍ਹਾਂ ਰੱਖ ਸਕਦੇ ਹੋ।
Almirah
1/6

ਘਰ ਦੀ ਅਲਮਾਰੀ 'ਚੋਂ ਸਮਾਨ ਡਿੱਗਣਾ ਇੱਕ ਆਮ ਸਮੱਸਿਆ ਹੈ ਪਰ ਕਈ ਵਾਰ ਇਹ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ ਹੈ, ਅਜਿਹੇ ਵਿੱਚ ਤੁਸੀਂ ਅਲਮਾਰੀ ਸਾਂਭਣ ਲਈ ਆਹ ਤਰੀਕੇ ਅਪਣਾ ਸਕਦੇ ਹੋ।
2/6

ਸਭ ਤੋਂ ਪਹਿਲਾਂ ਇਹ ਦੇਖੋ ਕਿ ਅਲਮਾਰੀ ਚੰਗੀ ਤਰ੍ਹਾਂ ਸੈੱਟ ਹੈ ਜਾਂ ਨਹੀਂ। ਕਈ ਵਾਰ ਇੱਕ ਪਾਸੇ ਵਾਧੂ ਭਾਰ ਹੁੰਦਾ ਹੈ। ਜਿਸ ਕਾਰਨ ਕੱਪੜੇ ਡਿੱਗਣ ਲੱਗ ਪੈਂਦੇ ਹਨ।
Published at : 03 Sep 2024 11:25 AM (IST)
ਹੋਰ ਵੇਖੋ





















