ਪੜਚੋਲ ਕਰੋ
Soft Idli: ਇਡਲੀ ਬਣਾਉਣਾ ਚਾਹੁੰਦੇ ਹੋ ਨਰਮ...ਤਾਂ ਅਪਣਾਓ ਇਹ ਸ਼ਾਨਦਾਰ ਟ੍ਰਿਕਸ
ਦੱਖਣੀ ਭਾਰਤੀ ਪਕਵਾਨ ਖਾਣ ਦੇ ਸ਼ੌਕੀਨ ਲੋਕ ਨਾਸ਼ਤੇ ਵਿਚ ਇਡਲੀ ਖਾਣਾ ਪਸੰਦ ਕਰਦੇ ਹਨ। ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਲਈ ਇਡਲੀ ਸੁਆਦੀ ਹੁੰਦੀ ਹੈ। ਆਓ ਜਾਣਦੇ ਹਾਂ ਘਰ ਦੇ ਵਿੱਚ ਕਿਵੇਂ ਨਰਮ ਇਡਲੀ ਨੂੰ ਤਿਆਰ ਕੀਤਾ ਜਾ ਸਕਦਾ ਹੈ।
( Image Source : Freepik )
1/7

ਰੈਸਟੋਰੈਂਟਾਂ 'ਚ ਮਿਲਣ ਵਾਲੀ ਇਡਲੀ ਕਾਫੀ ਨਰਮ ਹੁੰਦੀ ਹੈ। ਹਾਲਾਂਕਿ, ਜਦੋਂ ਘਰ ਵਿੱਚ ਬਣਾਈ ਜਾਂਦੀ ਹੈ, ਤਾਂ ਉਹ ਥੋੜੀ ਸਖ਼ਤ ਹੋ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਸਾਫਟ ਇਡਲੀ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਦਿੱਤੇ ਗਏ ਕੁਝ ਆਸਾਨ ਟਿਪਸ ਨੂੰ ਅਪਣਾਓ।
2/7

ਨਰਮ ਇਡਲੀ ਬਣਾਉਣ ਲਈ ਕਦੇ ਵੀ ਬਾਸਮਤੀ ਚੌਲਾਂ ਦੀ ਵਰਤੋਂ ਨਾ ਕਰੋ। ਇਸ ਦੇ ਲਈ ਜੇਕਰ ਤੁਸੀਂ ਇਡਲੀ ਚਾਵਲ ਜਾਂ ਪਰਬਲੇ ਵਾਲੇ ਚੌਲਾਂ ਦੀ ਵਰਤੋਂ ਕਰੋ ਤਾਂ ਬਿਹਤਰ ਹੋਏਗਾ। ਬੈਟਰ ਬਣਾਉਣ ਲਈ ਦਰਮਿਆਨੇ ਜਾਂ ਛੋਟੇ ਅਨਾਜ ਵਾਲੇ ਚੌਲਾਂ ਦੀ ਵਰਤੋਂ ਕਰੋ।
Published at : 10 Sep 2024 08:54 PM (IST)
ਹੋਰ ਵੇਖੋ





















