ਪੜਚੋਲ ਕਰੋ
Lip Care : ਜੇਕਰ ਲਿਪਸਟਿਕ ਲਗਾਉਣ ਤੋਂ ਬਾਅਦ ਤੁਹਾਡੇ ਵੀ ਬੁੱਲ੍ਹ ਫਟੇ ਨਜ਼ਰ ਆਉਂਦੇ ਹਨ ਤਾਂ ਅਪਣਾਓ ਆਹ ਟਿਪਸ
Lip Care : ਹਰ ਕੁੜੀ ਮੇਕਅੱਪ ਕਰਨਾ ਪਸੰਦ ਕਰਦੀ ਹੈ, ਜਦੋਂਕਿ ਅੱਜਕੱਲ੍ਹ ਛੋਟੀਆਂ-ਛੋਟੀਆਂ ਕੁੜੀਆਂ ਵੀ ਵੀਡੀਓ ਦੇਖ ਕੇ ਮੇਕਅੱਪ ਕਰਨਾ ਸਿੱਖ ਲੈਂਦੀਆਂ ਹਨ। ਮੇਕਅਪ ਵਿੱਚ ਬਹੁਤ ਸਾਰੇ ਉਤਪਾਦ ਹਨ, ਉਨ੍ਹਾਂ ਚੋਂ ਸਭ ਤੋਂ ਮਹੱਤਵਪੂਰਨ ਲਿਪਸਟਿਕ ਹੈ।
Lip Care
1/6

ਇਸ ਨੂੰ ਲਗਾਏ ਬਿਨਾਂ ਲੜਕੀਆਂ ਦੀ ਮੇਕਅੱਪ ਲੁੱਕ ਪੂਰੀ ਨਹੀਂ ਹੁੰਦੀ। ਕਈ ਵਾਰ, ਜਦੋਂ ਕੁੜੀਆਂ ਮੇਕਅੱਪ ਕਰਨ ਵਿੱਚ ਮਨ ਨਹੀਂ ਕਰਦੀਆਂ, ਫਿਰ ਵੀ ਉਹ ਲਿਪਸਟਿਕ ਲਗਾਉਂਦੀਆਂ ਹਨ।
2/6

ਕਈ ਵਾਰ ਲਿਪਸਟਿਕ ਲਗਾਉਣ ਤੋਂ ਬਾਅਦ ਕੁੜੀਆਂ ਦੇ ਬੁੱਲ੍ਹ ਫਟੇ ਨਜ਼ਰ ਆਉਂਦੇ ਹਨ। ਗਰਮੀ ਹੋਵੇ ਜਾਂ ਸਰਦੀ, ਇਹ ਸਮੱਸਿਆ ਲਗਭਗ ਹਰ ਲੜਕੀ ਨੂੰ ਹੁੰਦੀ ਹੈ। ਇਸ ਨਾਲ ਨਜਿੱਠਣ ਲਈ ਤੁਸੀਂ ਇੱਥੇ ਦੱਸੇ ਗਏ ਟਿਪਸ ਨੂੰ ਅਪਣਾ ਸਕਦੇ ਹੋ।
Published at : 22 Apr 2024 07:16 AM (IST)
ਹੋਰ ਵੇਖੋ



















