ਪੜਚੋਲ ਕਰੋ
Valentine day 'ਤੇ ਇੰਝ ਕਰੋ ਆਪਣੇ ਪਾਰਟਨਰ ਨੂੰ ਖ਼ੁਸ਼
Valentine day- ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਸਾਥੀਆਂ ਨਾਲ ਦਿਨ ਬਿਤਾਉਂਦੇ ਹਨ ਘਰ ਨੂੰ ਰੋਮਾਂਟਿਕ ਤਰੀਕੇ ਨਾਲ ਸਜਾਉਣਾ ਸਭ ਤੋਂ ਜ਼ਰੂਰੀ ਹੈ ਤਾਂ ਕਿ ਵੈਲੇਨਟਾਈਨ ਡੇ ਸੈਲੀਬ੍ਰੇਸ਼ਨ ਦਾ ਮਜ਼ਾ ਦੁੱਗਣਾ ਹੋ ਜਾਵੇ
Valentine day
1/7

valentine day ਵਾਲੇ ਦਿਨ ਹਾਰਟ ਸ਼ੇਪ ਵਾਲੇ ਗੁਬਾਰੇ ਪਾਰਟਨਰ ਦੇ ਦਿਲ ਨੂੰ ਖੁਸ਼ ਕਰ ਸਕਦੇ ਹਨ। ਤੁਸੀਂ ਗੁਬਾਰਿਆਂ ਨਾਲ ਰਿਬਨ ਬੰਨ੍ਹ ਸਕਦੇ ਹੋ ਅਤੇ ਉਹਨਾਂ ਨੂੰ ਕਮਰੇ ਵਿੱਚ ਲਟਕਾ ਸਕਦੇ ਹੋ ਜਾਂ ਉਹਨਾਂ ਨੂੰ ਫਰਸ਼ 'ਤੇ ਫੈਲਾ ਸਕਦੇ ਹੋ। ਇਨ੍ਹਾਂ ਗੁਬਾਰਿਆਂ ਨੂੰ ਦੇਖ ਕੇ ਦਿਲ ਇਕ ਵਾਰ ਫਿਰ ਬੱਚਾ ਬਣ ਜਾਵੇਗਾ।
2/7

ਸਜਾਵਟ ਵਾਲੀਆਂ ਸੁੰਦਰ ਮੋਮਬੱਤੀਆਂ ਬਾਜ਼ਾਰ ਵਿੱਚ ਉਪਲਬਧ ਹੋਣਗੀਆਂ। ਤੁਸੀਂ ਘਰ ਦੇ ਗੇਟ ਤੋਂ ਮੋਮਬੱਤੀ ਨਾਲ ਆਪਣੇ ਸਾਥੀ ਲਈ ਐਂਟਰੀ ਕਰ ਸਕਦੇ ਹੋ।
Published at : 07 Feb 2024 12:29 PM (IST)
ਹੋਰ ਵੇਖੋ





















