ਪੜਚੋਲ ਕਰੋ
Onions: ਕੱਟੇ ਜਾਂ ਛਿੱਲੇ ਹੋਏ ਪਿਆਜ਼ ਨੂੰ ਕਦੇ ਵੀ ਫਰਿੱਜ 'ਚ ਨਾ ਰੱਖੋ..ਆਓ ਜਾਣਦੇ ਹਾਂ
Health: ਮਸਾਲਿਆਂ ਦੇ ਨਾਲ-ਨਾਲ ਇਸ ਦੀ ਵਰਤੋਂ ਸਲਾਦ 'ਚ ਵੀ ਭੋਜਨ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ,ਹਾਲਾਂਕਿ ਜਦੋਂ ਕੱਟੇ ਹੋਏ ਪਿਆਜ਼ ਨੂੰ ਸਟੋਰ ਕਰਨ ਦੀ ਗੱਲ ਆਉਂਦੀ ਹੈ, ਤਾਂ ਉਹਨਾਂ ਨੂੰ ਰੱਖਣ ਲਈ ਫਰਿੱਜ ਸਭ ਤੋਂ ਵਧੀਆ ਜਗ੍ਹਾ ਨਹੀਂ ਹੋ ਸਕਦਾ।
( Image Source : Freepik )
1/7

ਵੈਸੇ ਫਰਿੱਜ ਦੇ ਵਿੱਚ ਦੁੱਧ ਤੋਂ ਲੈਕੇ ਕੱਚੀਆਂ ਅਤੇ ਪੱਕੀਆਂ ਹੋਈਆਂ ਸਬਜ਼ੀਆਂ, ਫਲ, ਚਾਕਲੇਟ, ਕੋਲਡ ਡਰਿੰਕ ਆਦਿ ਕਈ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਹੀ ਆਰਾਮ ਦੇ ਨਾਲ ਰੱਖ ਸਕਦੇ ਹਾਂ। ਪਰ ਪਿਆਜ਼ ਦੇ ਮਾਮਲੇ ਦੇ ਵਿੱਚ ਅਜਿਹਾ ਨਹੀਂ ਕਰ ਸਕਦੇ। ਕੱਟੇ ਹੋਏ ਅਤੇ ਛਿੱਲੇ ਹੋਏ ਪਿਆਜ਼ ਵਿੱਚ ਬੈਕਟੀਰੀਆ ਦੀ ਲਾਗ ਸ਼ੁਰੂ ਹੋ ਜਾਂਦੀ ਹੈ।
2/7

ਸਾਲ 2020 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਕੱਟੇ ਹੋਏ ਪਿਆਜ਼ ਨੂੰ ਖੁੱਲੇ ਵਿੱਚ ਰੱਖਣ ਨਾਲ ਇਸ ਵਿੱਚ ਬੈਕਟੀਰੀਆ ਵਧਦਾ ਹੈ। ਇਹ ਦਰਸਾਉਂਦਾ ਹੈ ਕਿ ਕੱਟੇ ਹੋਏ ਪਿਆਜ਼ ਵਿੱਚ ਬੈਕਟੀਰੀਆ ਬਹੁਤ ਤੇਜ਼ੀ ਨਾਲ ਵਧਦੇ ਹਨ।
Published at : 18 Nov 2023 10:36 AM (IST)
ਹੋਰ ਵੇਖੋ





















