ਪੜਚੋਲ ਕਰੋ
(Source: ECI/ABP News)
Massage Oil: ਗਰਮੀਆਂ 'ਚ ਬੱਚਿਆਂ ਦੀ ਇਸ ਤੇਲ ਨਾਲ ਕਰੋ ਮਾਲਿਸ਼, ਸਰੀਰ ਰਹੇਗਾ ਠੰਡਾ
Massage Oil: ਗਰਮੀਆਂ ਵਿੱਚ ਬੱਚਿਆਂ ਦੀ ਮਾਲਿਸ਼ ਕਰਨ ਲਈ ਸਹੀ ਤੇਲ ਦੀ ਚੋਣ ਕਰਨਾ ਜ਼ਰੂਰੀ ਹੈ। ਜਾਣੋ ਕਿਹੜੇ ਤੇਲ ਦੀ ਮਾਲਿਸ਼ ਕਰਨ ਨਾਲ ਬੱਚਿਆਂ ਦਾ ਸਰੀਰ ਠੰਡਾ ਰਹੇਗਾ।
![Massage Oil: ਗਰਮੀਆਂ ਵਿੱਚ ਬੱਚਿਆਂ ਦੀ ਮਾਲਿਸ਼ ਕਰਨ ਲਈ ਸਹੀ ਤੇਲ ਦੀ ਚੋਣ ਕਰਨਾ ਜ਼ਰੂਰੀ ਹੈ। ਜਾਣੋ ਕਿਹੜੇ ਤੇਲ ਦੀ ਮਾਲਿਸ਼ ਕਰਨ ਨਾਲ ਬੱਚਿਆਂ ਦਾ ਸਰੀਰ ਠੰਡਾ ਰਹੇਗਾ।](https://feeds.abplive.com/onecms/images/uploaded-images/2024/04/22/41a78cf9bd583a30a8ac03be1eff03d11713756680927647_original.png?impolicy=abp_cdn&imwidth=720)
Massage Oil for kids
1/5
![ਨਾਰੀਅਲ ਤੇਲ: ਨਾਰੀਅਲ ਦਾ ਤੇਲ ਸਭ ਤੋਂ ਵਧੀਆ ਆਪਸ਼ਨ ਹੈ ਕਿਉਂਕਿ ਇਹ ਹਲਕਾ ਹੁੰਦਾ ਹੈ ਅਤੇ ਚਮੜੀ ਵਿੱਚ ਆਸਾਨੀ ਨਾਲ ਜਜ਼ਬ ਹੋ ਜਾਂਦਾ ਹੈ। ਇਸ ਦੇ ਠੰਡੇ ਗੁਣ ਬੱਚਿਆਂ ਦੇ ਸਰੀਰ ਨੂੰ ਠੰਡਕ ਦਿੰਦੇ ਹਨ ਅਤੇ ਉਨ੍ਹਾਂ ਨੂੰ ਗਰਮੀ ਤੋਂ ਬਚਾਉਂਦੇ ਹਨ।](https://feeds.abplive.com/onecms/images/uploaded-images/2024/04/22/bb42e0f4d760209c67cf37bbe6ee0dc87386d.png?impolicy=abp_cdn&imwidth=720)
ਨਾਰੀਅਲ ਤੇਲ: ਨਾਰੀਅਲ ਦਾ ਤੇਲ ਸਭ ਤੋਂ ਵਧੀਆ ਆਪਸ਼ਨ ਹੈ ਕਿਉਂਕਿ ਇਹ ਹਲਕਾ ਹੁੰਦਾ ਹੈ ਅਤੇ ਚਮੜੀ ਵਿੱਚ ਆਸਾਨੀ ਨਾਲ ਜਜ਼ਬ ਹੋ ਜਾਂਦਾ ਹੈ। ਇਸ ਦੇ ਠੰਡੇ ਗੁਣ ਬੱਚਿਆਂ ਦੇ ਸਰੀਰ ਨੂੰ ਠੰਡਕ ਦਿੰਦੇ ਹਨ ਅਤੇ ਉਨ੍ਹਾਂ ਨੂੰ ਗਰਮੀ ਤੋਂ ਬਚਾਉਂਦੇ ਹਨ।
2/5
![ਬਲੱਡ ਸਰਕੁਲੇਸ਼ਨ ਅਤੇ ਨੀਂਦ: ਡਾਕਟਰਾਂ ਦੇ ਅਨੁਸਾਰ ਮਸਾਜ ਕਰਨ ਨਾਲ ਬੱਚਿਆਂ ਦੇ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਚੰਗੀ ਨੀਂਦ ਆਉਂਦੀ ਹੈ।](https://feeds.abplive.com/onecms/images/uploaded-images/2024/04/22/e999260f9fe9a3dc969b7dc2d7a432c29cfac.png?impolicy=abp_cdn&imwidth=720)
ਬਲੱਡ ਸਰਕੁਲੇਸ਼ਨ ਅਤੇ ਨੀਂਦ: ਡਾਕਟਰਾਂ ਦੇ ਅਨੁਸਾਰ ਮਸਾਜ ਕਰਨ ਨਾਲ ਬੱਚਿਆਂ ਦੇ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਚੰਗੀ ਨੀਂਦ ਆਉਂਦੀ ਹੈ।
3/5
![ਸਰੀਰਕ ਵਿਕਾਸ: ਬਜ਼ੁਰਗਾਂ ਦਾ ਮੰਨਣਾ ਹੈ ਕਿ ਮਸਾਜ ਕਰਨ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦਾ ਸਰੀਰ ਮਜ਼ਬੂਤ ਹੁੰਦਾ ਹੈ।](https://feeds.abplive.com/onecms/images/uploaded-images/2024/04/22/74445119acd698408c8442f617f7c0aed8d81.png?impolicy=abp_cdn&imwidth=720)
ਸਰੀਰਕ ਵਿਕਾਸ: ਬਜ਼ੁਰਗਾਂ ਦਾ ਮੰਨਣਾ ਹੈ ਕਿ ਮਸਾਜ ਕਰਨ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦਾ ਸਰੀਰ ਮਜ਼ਬੂਤ ਹੁੰਦਾ ਹੈ।
4/5
![ਵਾਲਾਂ ਦੀ ਮਜ਼ਬੂਤੀ: ਬੱਚਿਆਂ ਦੇ ਸਿਰ ਦੀ ਮਾਲਿਸ਼ ਕਰਨ ਨਾਲ ਉਨ੍ਹਾਂ ਦੇ ਵਾਲ ਸੰਘਣੇ ਅਤੇ ਮਜ਼ਬੂਤ ਹੁੰਦੇ ਹਨ।](https://feeds.abplive.com/onecms/images/uploaded-images/2024/04/22/e64e492222a8f26a78d2d1df0f55fc5c6c3fd.png?impolicy=abp_cdn&imwidth=720)
ਵਾਲਾਂ ਦੀ ਮਜ਼ਬੂਤੀ: ਬੱਚਿਆਂ ਦੇ ਸਿਰ ਦੀ ਮਾਲਿਸ਼ ਕਰਨ ਨਾਲ ਉਨ੍ਹਾਂ ਦੇ ਵਾਲ ਸੰਘਣੇ ਅਤੇ ਮਜ਼ਬੂਤ ਹੁੰਦੇ ਹਨ।
5/5
![ਤੇਲ ਦੀ ਚੋਣ: ਬੱਚੇ ਦੀ ਮਾਲਿਸ਼ ਲਈ ਸਹੀ ਤੇਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਗਰਮੀਆਂ ਵਿੱਚ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨਾ ਸਹੀ ਰਹਿੰਦਾ ਹੈ।](https://feeds.abplive.com/onecms/images/uploaded-images/2024/04/22/6f1148f9bdd3d5fa29f0b55915be49a7499f2.png?impolicy=abp_cdn&imwidth=720)
ਤੇਲ ਦੀ ਚੋਣ: ਬੱਚੇ ਦੀ ਮਾਲਿਸ਼ ਲਈ ਸਹੀ ਤੇਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਗਰਮੀਆਂ ਵਿੱਚ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨਾ ਸਹੀ ਰਹਿੰਦਾ ਹੈ।
Published at : 22 Apr 2024 09:05 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)