ਪੜਚੋਲ ਕਰੋ
Whiskey: ਵਿਸਕੀ ਪੀਣ ਸਮੇਂ ਲੋਕ ਕਰ ਰਹੇ ਨੇ ਇਹ ਗਲਤੀ! ਨਹੀਂ ਪਤਾ ਸਹੀ ਅਨੁਪਾਤ, ਜਾਣੋ ਕਿੰਨਾ ਪਾਣੀ ਮਿਲਾਉਣਾ ਰਹਿੰਦਾ ਸਹੀ
mistake while drinking whiskey: ਹਰ ਰੋਜ਼ ਦੇਸ਼ ਅਤੇ ਦੁਨੀਆ ਦੇ ਲੱਖਾਂ ਲੋਕ ਵਿਸਕੀ ਪੀਂਦੇ ਹਨ। ਜ਼ਿਆਦਾਤਰ ਲੋਕਾਂ ਦੀ ਵਿਸਕੀ ਪੀਣ ਦੀਆਂ ਆਦਤਾਂ ਵੱਖਰੀਆਂ ਹੁੰਦੀਆਂ ਹਨ।ਇਨ੍ਹਾਂ ਵਿੱਚੋਂ 99.90 ਫੀਸਦੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਵਿਸਕੀ
( Image Source : Freepik )
1/7

ਹਰ ਰੋਜ਼ ਦੇਸ਼ ਅਤੇ ਦੁਨੀਆ ਦੇ ਲੱਖਾਂ ਲੋਕ ਵਿਸਕੀ ਪੀਂਦੇ ਹਨ। ਜ਼ਿਆਦਾਤਰ ਲੋਕਾਂ ਦੀ ਵਿਸਕੀ ਪੀਣ ਦੀਆਂ ਆਦਤਾਂ ਵੱਖਰੀਆਂ ਹੁੰਦੀਆਂ ਹਨ। ਫਿਰ ਵੀ, ਜ਼ਿਆਦਾਤਰ ਲੋਕ ਵਿਸਕੀ ਨੂੰ ਪਾਣੀ ਜਾਂ ਬਰਫ਼ ਦੇ ਕਿਊਬ ਵਿੱਚ ਮਿਲਾ ਕੇ ਪੀਂਦੇ ਹਨ। ਇਨ੍ਹਾਂ ਵਿੱਚੋਂ 99.90 ਫੀਸਦੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਵਿਸਕੀ ਵਿੱਚ ਕਿੰਨਾ ਪਾਣੀ ਮਿਲਾਉਣਾ ਚਾਹੀਦਾ ਹੈ। ਲੋਕ ਆਪਣੇ ਸਵਾਦ ਅਨੁਸਾਰ ਹੀ ਪਾਣੀ ਪਾਉਂਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਵਿਸਕੀ ਵਿੱਚ ਕਿੰਨਾ ਪਾਣੀ ਪਾਉਣਾ ਸਹੀ ਹੈ?
2/7

ਜ਼ਿਆਦਾਤਰ ਲੋਕ ਵਿਸਕੀ ਨੂੰ ਪਾਣੀ ਵਿੱਚ ਮਿਲਾ ਕੇ ਪੀਂਦੇ ਹਨ। ਜਿਸ ਨਾਲ ਇਸ ਦਾ ਤਿੱਖਾਪਣ ਘੱਟ ਜਾਂਦਾ ਹੈ ਅਤੇ ਸਵਾਦ ਵੱਧ ਜਾਂਦਾ ਹੈ। ਕੁਝ ਲੋਕ ਘੱਟ ਪਾਣੀ ਪਾਉਂਦੇ ਹਨ ਜਦੋਂ ਕਿ ਕੁਝ ਆਪਣੇ ਸੁਆਦ ਅਨੁਸਾਰ ਜ਼ਿਆਦਾ ਪਾਣੀ ਪਾਉਂਦੇ ਹਨ। ਕੁਝ ਲੋਕ ਇਸ ਨੂੰ ਸਿਰਫ ਬਰਫ਼ ਨਾਲ ਰਲਾ ਕੇ ਪੀਂਦੇ ਹਨ। ਆਓ ਜਾਣਦੇ ਹਾਂ ਇਸ ਪੀਣ ਦਾ ਸਹੀ ਤਰੀਕਾ...
Published at : 25 Feb 2024 11:50 AM (IST)
ਹੋਰ ਵੇਖੋ





















