ਪੜਚੋਲ ਕਰੋ
ਚੰਡੀਗੜ੍ਹ ਆਏ ਅਤੇ ਨੇੜਲੇ ਪਹਾੜਾਂ 'ਚ ਜਾ ਕੇ ਆਹ ਨਹੀਂ ਵੇਖਿਆ ਤਾਂ ਕੀ ਵੇਖਿਆ
ਜੇ ਤੁਸੀਂ ਚੰਡੀਗੜ੍ਹ ਦੇ ਹੋ ਤਾਂ ਇੱਥੇ ਰਹਿੰਦੇ ਹੋ ਤਾਂ ਕੁਝ ਹੀ ਦੂਰੀ ਤੇ ਦੋਸਤਾ ਤੇ ਪਰਿਵਾਰ ਨਾਲ ਜਾ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਥਾਵਾਂ ਬਾਰੇ ਜੋ ਚੰਡੀਗੜ੍ਹ ਤੋਂ ਕੁਝ ਹੀ ਦੂਰੀ ਤੇ ਹਨ।
,place to visit
1/8

ਨਾਹਨ : Nahan ਹਿਮਾਚਲ ਪ੍ਰਦੇਸ਼ ਵਿੱਚ ਇੱਕ ਛੋਟੇ ਜਿਹੇ ਹਿਲ ਸਟੇਸ਼ਨ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੇ ਲੇਕ ਤੇ ਇਤਿਹਾਸਕ ਮੰਦਰ ਖਿੱਚ ਦਾ ਕੇਂਦਰ ਹਨ। ਨਾਹਨ ਕਲਕੱਤਾਂ ਤੋਂ ਬਾਅਦ ਦੂਜੀ ਮਿਊਸੀਪਲ ਕਾਰਪੋਰੇਸ਼ਨ ਹੈ। ਚੰਡੀਗੜ੍ਹ ਤੋਂ ਨਾਹਨ ਜਾਣ ਲਈ ਸਾਢੇ ਤਿੰਨ ਘੰਟਿਆਂ ਦਾ ਸਮਾ ਲਗਦਾ ਹੈ।
2/8

ਕਸੌਲੀ(kasauli) ਚੰਡੀਗੜ੍ਹ ਤੋਂ ਮਹਿਜ਼ 100 ਕਿਲੋਮੀਟਰ ਦੀ ਦੂਰੀ ਤੇ ਹੈ ਕਸੌਲੀ, ਇਹ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਜਗ੍ਹਾ ਗਰਮੀਆਂ ਵਿੱਚ ਘੁੰਮਣ ਲਈ ਨੜਲੀ ਸਭ ਤੋਂ ਵਧੀਆਂ ਜਗ੍ਹਾਵਾਂ ਵਿੱਚੋਂ ਇੱਕ ਹੈ।
Published at : 22 Sep 2022 01:32 PM (IST)
ਹੋਰ ਵੇਖੋ





















