ਪੜਚੋਲ ਕਰੋ
Platelets Count : ਇੱਕ ਆਮ ਵਿਅਕਤੀ 'ਚ ਕਿੰਨਾ ਹੋਣਾ ਚਾਹੀਦੇ ਪਲੇਟਲੈਟ ਕਾਊਂਟ ? ਆਓ ਜਾਣੀਏ ਇਸਨੂੰ ਵਧਾਉਣ ਦਾ ਤਰੀਕਾ
ਲੋਕਾਂ ਵਿੱਚ ਪਲੇਟਲੈਟਸ ਘੱਟ ਹੋਣ ਦੇ ਮਾਮਲੇ ਸਭ ਤੋਂ ਵੱਧ ਹਨ। ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਸਕਦਾ ਹੈ ਕਿ ਇੱਕ ਆਮ ਵਿਅਕਤੀ ਦੇ ਸਰੀਰ ਵਿੱਚ ਪਲੇਟਲੈਟ ਦੀ ਗਿਣਤੀ ਕੀ ਹੋਣੀ ਚਾਹੀਦੀ ਹੈ, ਤਾਂ ਆਓ ਜਾਣਦੇ ਹਾਂ...
Platelets Count
1/8

ਮੌਸਮ ਬਦਲਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਨ੍ਹਾਂ ਬਿਮਾਰੀਆਂ ਵਿੱਚ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਸ਼ਾਮਲ ਹਨ।
2/8

ਘੱਟ ਪਲੇਟਲੈਟ ਗਿਣਤੀ ਦੇ ਲੱਛਣਾਂ 'ਚ ਸਭ ਤੋਂ ਪਹਿਲਾਂ ਲੱਛਣ ਮਸੂੜਿਆਂ ਵਿੱਚੋਂ ਖੂਨ ਵਗਣਾ ਹੈ।
Published at : 18 Sep 2022 03:44 PM (IST)
ਹੋਰ ਵੇਖੋ





















