ਪੜਚੋਲ ਕਰੋ
Reel addiction: ਕੀ ਤੁਸੀਂ ਵੀ ਹੋ ਰਹੇ ਰੀਲਾਂ ਵੇਖਣ ਦੇ ਸ਼ਿਕਾਰ...ਤਾਂ ਹੋ ਜਾਓ ਸਾਵਧਾਨ ਜਾਣ ਪੈ ਸਕਦਾ ਹਸਪਤਾਲ
Reel addiction: ਤੁਸੀਂ ਵੀ ਫੋਨ ਫੜਦੇ ਹੀ ਰੀਲਾਂ ਵੇਖਣ ਲੱਗਦੇ ਹੋ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਹਸਪਤਾਲ ਜਾਣ ਲਈ ਵੀ ਤਿਆਰ ਹੋ ਜਾਓ। ਜੀ ਹਾਂ, ਰੀਲਾਂ ਦੇਖਣ ਦਾ ਜਨੂੰਨ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
( Image Source : Freepik )
1/5

ਦਰਅਸਲ ਇਹ ਖ਼ੁਲਾਸਾ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਹਸਪਤਾਲ ਦੇ ਮਾਨਸਿਕ ਸਿਹਤ ਵਿਭਾਗ ਵੱਲੋਂ ਓਪੀਡੀ ਵਿੱਚ ਆਏ 150 ਮਰੀਜ਼ਾਂ ’ਤੇ ਕੀਤੇ ਅਧਿਐਨ ਤੋਂ ਹੋਇਆ ਹੈ। ਛੇ ਮਹੀਨਿਆਂ ਦੇ ਇਸ ਅਧਿਐਨ ਵਿੱਚ 10 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਮਾਨਸਿਕ ਰੋਗੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ 30 ਔਰਤਾਂ ਵੀ ਸਨ।
2/5

ਇਸ ਦੇ 60 ਫੀਸਦੀ ਸ਼ੌਕੀਨ ਲੋਕ ਅਨੀਂਦਰਾ, ਸਿਰ ਦਰਦ, ਮਾਈਗ੍ਰੇਨ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੋਣ ਲੱਗੇ ਹਨ। ਹੋਰ ਤਾਂ ਹੋਰ ਜੇ ਤੁਸੀਂ ਸੌਂ ਜਾਂਦੇ ਹੋ, ਤਾਂ ਤੁਹਾਨੂੰ ਸਿਰਫ ਰੀਲ ਦੇ ਸੁਪਨੇ ਆਉਂਦੇ ਹਨ।
Published at : 06 Aug 2023 12:35 PM (IST)
ਹੋਰ ਵੇਖੋ





















