ਪੜਚੋਲ ਕਰੋ
ਕੀ ਫਿਜ਼ਿਕਲ ਰਿਲੇਸ਼ਨ ਬਣਾਉਣ ਨਾਲ ਸੁਧਰਨ ਲੱਗਦੇ ਰਿਸ਼ਤੇ? ਜਾਣੋ ਕੀ ਕਹਿੰਦੇ ਮਾਹਰ
Relationship Advice Tips: ਲੋਕ ਕਹਿੰਦੇ ਹਨ ਕਿ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਰਿਸ਼ਤਿਆਂ ਵਿੱਚ ਸੁਧਾਰ ਆਉਣ ਲੱਗ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵਿੱਚ ਕਿੰਨੀ ਸੱਚਾਈ ਹੈ ਅਤੇ ਮਾਹਿਰ ਇਸ ਬਾਰੇ ਕੀ ਕਹਿੰਦੇ ਹਨ?
Relationship
1/7

ਕਈ ਵਾਰ ਜੋੜਿਆਂ ਨੂੰ ਰਿਸ਼ਤਿਆਂ ਵਿੱਚ ਛੋਟੀਆਂ-ਛੋਟੀਆਂ ਪਰੇਸ਼ਾਨੀਆਂ, ਦੂਰੀਆਂ ਅਤੇ ਗਲਤਫਹਿਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕ ਮੰਨਦੇ ਹਨ ਕਿ ਸਰੀਰਕ ਸਬੰਧ ਬਣਾਉਣ ਨਾਲ ਇਸ ਵਿੱਚ ਸੁਧਾਰ ਆ ਸਕਦਾ ਹੈ ਅਤੇ ਰਿਸ਼ਤੇ ਵਿੱਚ ਮਿਠਾਸ ਵਾਪਸ ਲਿਆ ਸਕਦੇ ਹਨ, ਪਰ ਕੀ ਇਹ ਸੱਚਮੁੱਚ ਸਮੱਸਿਆ ਦਾ ਹੱਲ ਹੈ? ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ। ਰਿਸ਼ਤਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਸਰੀਰਕ ਸਬੰਧਾਂ ਨਾਲ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਇਮੋਸ਼ਨਲ ਸਮਝ, ਸੰਵਾਦ ਅਤੇ ਭਰੋਸਾ ਕਿਸੇ ਵੀ ਰਿਸ਼ਤੇ ਦੀ ਨੀਂਹ ਹੁੰਦੇ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
2/7

ਸਰੀਰਕ ਸਬੰਧਾਂ ਬਣਾਉਣ ਨਾਲ ਖੁਸ਼ੀ ਜਾਂ ਰਾਹਤ ਮਿਲਦੀ ਹੈ। ਇਹ ਅਕਸਰ ਥੋੜ੍ਹੇ ਸਮੇਂ ਲਈ ਹੁੰਦੀ ਹੈ। ਇਹ ਕੁਝ ਸਮੇਂ ਲਈ ਤਣਾਅ ਨੂੰ ਘਟਾ ਸਕਦੀ ਹੈ, ਪਰ ਲੰਬੇ ਸਮੇਂ ਲਈ ਇਹ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਾਫ਼ੀ ਨਹੀਂ ਹੈ।
Published at : 15 Sep 2025 05:17 PM (IST)
ਹੋਰ ਵੇਖੋ





















