ਪੜਚੋਲ ਕਰੋ
ਜੇਕਰ ਚਾਂਦੀ ਦੇ ਗਹਿਣੇ ਕਾਲੇ ਹੋ ਜਾਣ ਤਾਂ ਇਨ੍ਹਾਂ ਚੀਜ਼ਾਂ ਨਾਲ ਕਰੋ ਸਾਫ਼ , ਫ਼ਿਰ ਤੋਂ ਨਵੇਂ ਵਾਂਗ ਚਮਕਣਗੇ
ਚਾਂਦੀ ਬਹੁਤ ਜਲਦੀ ਆਪਣੀ ਚਮਕ ਗੁਆ ਦਿੰਦੀ ਹੈ ਅਤੇ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਗਹਿਣੇ ਕਾਲੇ ਹੋ ਗਏ ਹਨ ਤਾਂ ਸੁਨਿਆਰੇ ਕੋਲ ਜਾਣ ਦੀ ਬਜਾਏ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਘਰ 'ਚ ਹੀ ਸਾਫ ਕਰ ਸਕਦੇ ਹੋ।
lifestyle News
1/7

ਚਾਂਦੀ ਬਹੁਤ ਜਲਦੀ ਆਪਣੀ ਚਮਕ ਗੁਆ ਦਿੰਦੀ ਹੈ ਅਤੇ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਗਹਿਣੇ ਕਾਲੇ ਹੋ ਗਏ ਹਨ ਤਾਂ ਸੁਨਿਆਰੇ ਕੋਲ ਜਾਣ ਦੀ ਬਜਾਏ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਘਰ 'ਚ ਹੀ ਸਾਫ ਕਰ ਸਕਦੇ ਹੋ।
2/7

ਚਾਂਦੀ ਦੇ ਗਹਿਣਿਆਂ ਨੂੰ ਸਾਫ ਕਰਨ ਲਈ ਕੋਸੇ ਪਾਣੀ 'ਚ ਅੱਧਾ ਕੱਪ ਸਫੈਦ ਸਿਰਕਾ ਅਤੇ ਦੋ ਚਮਚ ਬੇਕਿੰਗ ਸੋਡਾ ਮਿਲਾਓ। ਹੁਣ ਇਸ ਮਿਸ਼ਰਣ 'ਚ ਸਾਰੇ ਚਾਂਦੀ ਦੇ ਗਹਿਣੇ ਪਾ ਕੇ 2 ਘੰਟੇ ਲਈ ਇਸ ਤਰ੍ਹਾਂ ਹੀ ਰਹਿਣ ਦਿਓ, ਫਿਰ ਇਸ ਨੂੰ ਰਗੜ ਕੇ ਸਾਫ ਕਰ ਲਓ।
Published at : 11 Feb 2023 03:59 PM (IST)
ਹੋਰ ਵੇਖੋ