ਪੜਚੋਲ ਕਰੋ
(Source: ECI/ABP News)
Holi 2023: ਹੋਲੀ ਦੇ ਰੰਗਾਂ 'ਚ ਨਹੁੰਆਂ 'ਤੇ ਬਣਾਓ ਖਾਸ ਆਰਟ... ਇਦਾਂ ਨਜ਼ਰ ਆਉਣਗੇ ਤੁਹਾਡੇ ਨਹੁੰ
Nail Art : ਹੋਲੀ ਦੇ ਮੌਕੇ 'ਤੇ ਤੁਸੀਂ ਪੂਰੀ ਤਰ੍ਹਾਂ ਰੰਗਾਂ 'ਚ ਰੰਗੇ ਹੋਵੋਗੇ। ਫਿਰ ਕਿਉਂ ਨਾ ਆਪਣੇ ਨਹੁੰਆਂ ਨੂੰ ਵੀ ਰੰਗੋ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਨੇਲ ਆਰਟ ਆਈਡੀਆ ਦੱਸ ਰਹੇ ਹਾਂ ਜੋ ਹੋਲੀ ਦੇ ਮੂਡ ਦੇ ਵੀ ਹਨ ਅਤੇ ਸੁਰੱਖਿਅਤ ਵੀ।
Nail Art
1/7
![ਐਬਸਟਰੈਕਟ ਪੇਂਟ: ਜਿਸ ਤਰ੍ਹਾਂ ਕੈਨਵਸ 'ਤੇ ਐਬਸਟਰੈਕਟ ਪੇਂਟਿੰਗ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਨਹੁੰ 'ਤੇ ਰੰਗਾਂ ਨੂੰ ਖਿਲਾਰ ਦਿਓ। ਇਹ ਡਿਜ਼ਾਈਨ ਹੋਲੀ ਦੇ ਮੌਕੇ 'ਤੇ ਵੀ ਬਹੁਤ ਸੁੰਦਰ ਦਿਖਾਈ ਦੇਵੇਗਾ।](https://cdn.abplive.com/imagebank/default_16x9.png)
ਐਬਸਟਰੈਕਟ ਪੇਂਟ: ਜਿਸ ਤਰ੍ਹਾਂ ਕੈਨਵਸ 'ਤੇ ਐਬਸਟਰੈਕਟ ਪੇਂਟਿੰਗ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਨਹੁੰ 'ਤੇ ਰੰਗਾਂ ਨੂੰ ਖਿਲਾਰ ਦਿਓ। ਇਹ ਡਿਜ਼ਾਈਨ ਹੋਲੀ ਦੇ ਮੌਕੇ 'ਤੇ ਵੀ ਬਹੁਤ ਸੁੰਦਰ ਦਿਖਾਈ ਦੇਵੇਗਾ।
2/7
![ਤੁਸੀਂ ਨੇਲ ਪੇਂਟ ਨਾਲ ਆਪਣੇ ਨਹੁੰਆਂ 'ਤੇ ਬਟਰਫਲਾਈ ਡਿਜ਼ਾਈਨ ਬਣਾ ਸਕਦੇ ਹੋ...ਵੱਖ-ਵੱਖ ਰੰਗਾਂ ਨਾਲ ਬਣਿਆ ਡਿਜ਼ਾਈਨ ਬਹੁਤ ਖੂਬਸੂਰਤ ਲੱਗਦਾ ਹੈ।](https://cdn.abplive.com/imagebank/default_16x9.png)
ਤੁਸੀਂ ਨੇਲ ਪੇਂਟ ਨਾਲ ਆਪਣੇ ਨਹੁੰਆਂ 'ਤੇ ਬਟਰਫਲਾਈ ਡਿਜ਼ਾਈਨ ਬਣਾ ਸਕਦੇ ਹੋ...ਵੱਖ-ਵੱਖ ਰੰਗਾਂ ਨਾਲ ਬਣਿਆ ਡਿਜ਼ਾਈਨ ਬਹੁਤ ਖੂਬਸੂਰਤ ਲੱਗਦਾ ਹੈ।
3/7
![ਕਲਰ ਵੈਰਾਈਟੀ: ਆਪਣੀਆਂ ਉਂਗਲਾਂ ਦੇ ਸਾਰੇ ਨਹੁੰਆਂ 'ਤੇ ਵੱਖ-ਵੱਖ ਰੰਗ ਲਗਾਓ। ਵਾਈਬ੍ਰੇਂਟ ਅਤੇ ਬ੍ਰਾਈਟ ਰੰਗਾਂ ਦੀ ਚੋਣ ਕਰੋ, ਤਾਂ ਜੋ ਰੰਗਾਂ ਦੀ ਛਾਂ ਤੁਹਾਡੇ ਹੱਥਾਂ 'ਤੇ ਹਰ ਪਾਸੇ ਖਿੱਲਰੀ ਹੋਈ ਨਜ਼ਰ ਆ ਸਕੇ।](https://cdn.abplive.com/imagebank/default_16x9.png)
ਕਲਰ ਵੈਰਾਈਟੀ: ਆਪਣੀਆਂ ਉਂਗਲਾਂ ਦੇ ਸਾਰੇ ਨਹੁੰਆਂ 'ਤੇ ਵੱਖ-ਵੱਖ ਰੰਗ ਲਗਾਓ। ਵਾਈਬ੍ਰੇਂਟ ਅਤੇ ਬ੍ਰਾਈਟ ਰੰਗਾਂ ਦੀ ਚੋਣ ਕਰੋ, ਤਾਂ ਜੋ ਰੰਗਾਂ ਦੀ ਛਾਂ ਤੁਹਾਡੇ ਹੱਥਾਂ 'ਤੇ ਹਰ ਪਾਸੇ ਖਿੱਲਰੀ ਹੋਈ ਨਜ਼ਰ ਆ ਸਕੇ।
4/7
![ਕਲਰ ਸਪਲੈਸ਼: ਕਲਰ ਸਪਲੈਸ਼ ਬਣਾਓ ਭਾਵ ਅਜਿਹਾ ਡਿਜ਼ਾਇਨ ਜੋ ਕਿ ਨਹੁੰਆਂ 'ਤੇ ਰੰਗ ਦੇ ਛਿੱਟੇ ਵਾਂਗ ਦਿਸਦਾ ਹੋਵੇ। ਤੁਸੀਂ ਫੋਮ ਦੇ ਟੁਕੜੇ ਦੀ ਮਦਦ ਨਾਲ ਨਹੁੰਆਂ 'ਤੇ ਪੇਂਟ ਲਗਾ ਕੇ ਇਸ ਡਿਜ਼ਾਈਨ ਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ।](https://cdn.abplive.com/imagebank/default_16x9.png)
ਕਲਰ ਸਪਲੈਸ਼: ਕਲਰ ਸਪਲੈਸ਼ ਬਣਾਓ ਭਾਵ ਅਜਿਹਾ ਡਿਜ਼ਾਇਨ ਜੋ ਕਿ ਨਹੁੰਆਂ 'ਤੇ ਰੰਗ ਦੇ ਛਿੱਟੇ ਵਾਂਗ ਦਿਸਦਾ ਹੋਵੇ। ਤੁਸੀਂ ਫੋਮ ਦੇ ਟੁਕੜੇ ਦੀ ਮਦਦ ਨਾਲ ਨਹੁੰਆਂ 'ਤੇ ਪੇਂਟ ਲਗਾ ਕੇ ਇਸ ਡਿਜ਼ਾਈਨ ਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ।
5/7
![ਕਲਰ ਬੀਡਸ: ਆਪਣੇ ਨਹੁੰਆਂ ਨੂੰ ਰੰਗਦਾਰ ਬੀਡਸ ਨਾਲ ਸਜਾਓ। ਵੱਖ ਵੱਖ ਰੰਗ ਚੁਣਨ ਦੀ ਕੋਸ਼ਿਸ਼ ਕਰੋ ਅਤੇ ਇੱਕ ਪੈਟਰਨ ਚੁਣਨ ਦੀ ਬਜਾਏ ਰੇਡਮਲੀ ਬੀਡਸ ਦਾ ਪ੍ਰਬੰਧ ਕਰੋ, ਜੇਕਰ ਤੁਹਾਨੂੰ ਰੈਂਡਮ ਪੈਟਰਨ ਪਸੰਦ ਨਹੀਂ ਹੈ, ਤਾਂ ਤੁਸੀਂ ਸਟ੍ਰਿਪਸ ਵਿੱਚ ਵੀ ਬੀਡਸ ਦਾ ਪ੍ਰਬੰਧ ਕਰ ਸਕਦੇ ਹੋ।](https://cdn.abplive.com/imagebank/default_16x9.png)
ਕਲਰ ਬੀਡਸ: ਆਪਣੇ ਨਹੁੰਆਂ ਨੂੰ ਰੰਗਦਾਰ ਬੀਡਸ ਨਾਲ ਸਜਾਓ। ਵੱਖ ਵੱਖ ਰੰਗ ਚੁਣਨ ਦੀ ਕੋਸ਼ਿਸ਼ ਕਰੋ ਅਤੇ ਇੱਕ ਪੈਟਰਨ ਚੁਣਨ ਦੀ ਬਜਾਏ ਰੇਡਮਲੀ ਬੀਡਸ ਦਾ ਪ੍ਰਬੰਧ ਕਰੋ, ਜੇਕਰ ਤੁਹਾਨੂੰ ਰੈਂਡਮ ਪੈਟਰਨ ਪਸੰਦ ਨਹੀਂ ਹੈ, ਤਾਂ ਤੁਸੀਂ ਸਟ੍ਰਿਪਸ ਵਿੱਚ ਵੀ ਬੀਡਸ ਦਾ ਪ੍ਰਬੰਧ ਕਰ ਸਕਦੇ ਹੋ।
6/7
![ਹੋਲੀ ਦੇ ਮੌਕੇ 'ਤੇ ਤੁਸੀਂ ਆਪਣੇ ਨਹੁੰਆਂ 'ਤੇ ਨੇਲ ਆਰਟ ਕਰਦੇ ਹੋਏ ਹੋਲੀ ਲਿਖ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਰੰਗ ਗੁਲਾਲ ਅਤੇ ਪਿਚਕਾਰੀ ਬਣਾ ਕੇ ਇਸ ਨੂੰ ਆਕਰਸ਼ਕ ਬਣਾ ਸਕਦੇ ਹੋ।](https://cdn.abplive.com/imagebank/default_16x9.png)
ਹੋਲੀ ਦੇ ਮੌਕੇ 'ਤੇ ਤੁਸੀਂ ਆਪਣੇ ਨਹੁੰਆਂ 'ਤੇ ਨੇਲ ਆਰਟ ਕਰਦੇ ਹੋਏ ਹੋਲੀ ਲਿਖ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਰੰਗ ਗੁਲਾਲ ਅਤੇ ਪਿਚਕਾਰੀ ਬਣਾ ਕੇ ਇਸ ਨੂੰ ਆਕਰਸ਼ਕ ਬਣਾ ਸਕਦੇ ਹੋ।
7/7
![ਰੇਨਬੋ ਨੇਲਸ: ਜੇਕਰ ਨਹੁੰ ਲੰਬੇ ਹਨ, ਤਾਂ ਇਸ ਦੇ ਸਿਰੇ ਵੱਲ ਸਤਰੰਗੀ ਪੀਂਘ ਦਾ ਡਿਜ਼ਾਈਨ ਬਣਾਓ ਅਤੇ ਬਾਕੀ ਨਹੁੰਆਂ ਨੂੰ ਸਾਦਾ ਛੱਡ ਦਿਓ। ਇਨ੍ਹਾਂ 'ਤੇ ਟਰਾਂਸਪੈਰੇਂਟ ਨੇਲ ਪਾਲਿਸ਼ ਲਗਾਓ। ਇਸ ਡਿਜ਼ਾਈਨ ਨਾਲ ਨਹੁੰ ਵੀ ਰੰਗੀਨ ਦਿਖਾਈ ਦੇਣਗੇ ਅਤੇ ਹੋਲੀ ਦਾ ਰੰਗ ਉਨ੍ਹਾਂ 'ਤੇ ਨਹੀਂ ਚੜ੍ਹੇਗਾ।](https://cdn.abplive.com/imagebank/default_16x9.png)
ਰੇਨਬੋ ਨੇਲਸ: ਜੇਕਰ ਨਹੁੰ ਲੰਬੇ ਹਨ, ਤਾਂ ਇਸ ਦੇ ਸਿਰੇ ਵੱਲ ਸਤਰੰਗੀ ਪੀਂਘ ਦਾ ਡਿਜ਼ਾਈਨ ਬਣਾਓ ਅਤੇ ਬਾਕੀ ਨਹੁੰਆਂ ਨੂੰ ਸਾਦਾ ਛੱਡ ਦਿਓ। ਇਨ੍ਹਾਂ 'ਤੇ ਟਰਾਂਸਪੈਰੇਂਟ ਨੇਲ ਪਾਲਿਸ਼ ਲਗਾਓ। ਇਸ ਡਿਜ਼ਾਈਨ ਨਾਲ ਨਹੁੰ ਵੀ ਰੰਗੀਨ ਦਿਖਾਈ ਦੇਣਗੇ ਅਤੇ ਹੋਲੀ ਦਾ ਰੰਗ ਉਨ੍ਹਾਂ 'ਤੇ ਨਹੀਂ ਚੜ੍ਹੇਗਾ।
Published at : 08 Mar 2023 04:48 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)