ਪੜਚੋਲ ਕਰੋ
(Source: ECI/ABP News)
Breakfast Dish: ਬ੍ਰੇਕਫਾਸਟ ਵਿਚ ਟ੍ਰਾਈ ਕਰੋ ਇਹ ਖਾਸ ਪਕਵਾਨ, ਇਸਦਾ ਸਵਾਦ ਤੁਹਾਨੂੰ ਬਣਾ ਦੇਵੇਗਾ ਦੀਵਾਨਾ
Gujarati Dish: ਗੁਜਰਾਤੀ ਭੋਜਨ ਆਪਣੀ ਵਿਭਿੰਨਤਾ, ਸੁਆਦ ਅਤੇ ਸਿਹਤ ਲਈ ਜਾਣਿਆ ਜਾਂਦਾ ਹੈ, ਹੁਣ ਤੁਸੀਂਆਪਣੇ ਬ੍ਰਾਕਫਾਸਟ ਵਿੱਚ ਕੁਝ ਗੁਜਰਾਤੀ ਪਕਵਾਨਾਂ ਨੂੰ ਅਜ਼ਮਾ ਸਕਦੇ ਹੋ।
![Gujarati Dish: ਗੁਜਰਾਤੀ ਭੋਜਨ ਆਪਣੀ ਵਿਭਿੰਨਤਾ, ਸੁਆਦ ਅਤੇ ਸਿਹਤ ਲਈ ਜਾਣਿਆ ਜਾਂਦਾ ਹੈ, ਹੁਣ ਤੁਸੀਂਆਪਣੇ ਬ੍ਰਾਕਫਾਸਟ ਵਿੱਚ ਕੁਝ ਗੁਜਰਾਤੀ ਪਕਵਾਨਾਂ ਨੂੰ ਅਜ਼ਮਾ ਸਕਦੇ ਹੋ।](https://feeds.abplive.com/onecms/images/uploaded-images/2024/06/08/192f51947a29b5070ff1abb853a667871717838490540995_original.jpg?impolicy=abp_cdn&imwidth=720)
ਜੇਕਰ ਤੁਸੀਂ ਸਾਧਾਰਨ ਨਾਸ਼ਤਾ ਕਰਕੇ ਥੱਕ ਗਏ ਹੋ, ਤਾਂ ਤੁਸੀਂ ਗੁਜਰਾਤੀ ਪਕਵਾਨ ਅਜ਼ਮਾ ਸਕਦੇ ਹੋ। ਇਹ ਕਾਫ਼ੀ ਸਵਾਦ ਹੁੰਦੇ ਹਨ।
1/6
![ਗੁਜਰਾਤੀ ਭੋਜਨ ਵਿੱਚ ਜਿੰਨੀ ਵੈਰਾਇਟੀ ਹੁੰਦੀ ਹੈ, ਉਨ੍ਹੀ ਹੀ ਗੁਜਰਾਤੀ ਨਾਸ਼ਤੇ ਵਿੱਚ ਵੀ ਮਿਲਦੀ ਹੈ।](https://feeds.abplive.com/onecms/images/uploaded-images/2024/06/08/e6876182d0f537a6898e682f5fae113507847.jpg?impolicy=abp_cdn&imwidth=720)
ਗੁਜਰਾਤੀ ਭੋਜਨ ਵਿੱਚ ਜਿੰਨੀ ਵੈਰਾਇਟੀ ਹੁੰਦੀ ਹੈ, ਉਨ੍ਹੀ ਹੀ ਗੁਜਰਾਤੀ ਨਾਸ਼ਤੇ ਵਿੱਚ ਵੀ ਮਿਲਦੀ ਹੈ।
2/6
![ਹੁਣ ਤੁਸੀਂ ਇਸ ਤਰ੍ਹਾਂ ਦੇ ਕੁਝ ਖਾਸ ਗੁਜਰਾਤੀ ਪਕਵਾਨ ਤਿਆਰ ਕਰ ਕੇ ਸਵੇਰ ਦੇ ਨਾਸ਼ਤੇ 'ਚ ਇਨ੍ਹਾਂ ਨੂੰ ਟ੍ਰਾਈ ਕਰ ਸਕਦੇ ਹੋ।](https://feeds.abplive.com/onecms/images/uploaded-images/2024/06/08/9ad67c9a053cae35d395ffc6282046200886b.jpg?impolicy=abp_cdn&imwidth=720)
ਹੁਣ ਤੁਸੀਂ ਇਸ ਤਰ੍ਹਾਂ ਦੇ ਕੁਝ ਖਾਸ ਗੁਜਰਾਤੀ ਪਕਵਾਨ ਤਿਆਰ ਕਰ ਕੇ ਸਵੇਰ ਦੇ ਨਾਸ਼ਤੇ 'ਚ ਇਨ੍ਹਾਂ ਨੂੰ ਟ੍ਰਾਈ ਕਰ ਸਕਦੇ ਹੋ।
3/6
![ਤੁਸੀਂ ਨਾਸ਼ਤੇ ਲਈ ਖਮਨ-ਢੋਕਲਾ ਬਣਾ ਸਕਦੇ ਹੋ। ਇਹ ਚਾਵਲ ਅਤੇ ਉੜਦ ਦੀ ਦਾਲ ਤੋਂ ਬਣਾਇਆ ਜਾਂਦਾ ਹੈ।](https://feeds.abplive.com/onecms/images/uploaded-images/2024/06/08/7721b198b658e2812f911646e7e542c9807cb.jpg?impolicy=abp_cdn&imwidth=720)
ਤੁਸੀਂ ਨਾਸ਼ਤੇ ਲਈ ਖਮਨ-ਢੋਕਲਾ ਬਣਾ ਸਕਦੇ ਹੋ। ਇਹ ਚਾਵਲ ਅਤੇ ਉੜਦ ਦੀ ਦਾਲ ਤੋਂ ਬਣਾਇਆ ਜਾਂਦਾ ਹੈ।
4/6
![ਥੇਪਲਾ ਇਕ ਕਿਸਮ ਦਾ ਪਰਾਠਾ ਹੈ, ਜਿਸ ਨੂੰ ਗੁਜਰਾਤੀ ਲੋਕ ਨਾਸ਼ਤੇ ਵਿਚ ਬਣਾਉਂਦੇ ਹਨ। ਇਹ ਖਾਣ 'ਚ ਬਹੁਤ ਸੁਆਦ ਹੁੰਦਾ ਹੈ।](https://feeds.abplive.com/onecms/images/uploaded-images/2024/06/08/bb9ffda859751441d7de772ed36022b761d4a.jpg?impolicy=abp_cdn&imwidth=720)
ਥੇਪਲਾ ਇਕ ਕਿਸਮ ਦਾ ਪਰਾਠਾ ਹੈ, ਜਿਸ ਨੂੰ ਗੁਜਰਾਤੀ ਲੋਕ ਨਾਸ਼ਤੇ ਵਿਚ ਬਣਾਉਂਦੇ ਹਨ। ਇਹ ਖਾਣ 'ਚ ਬਹੁਤ ਸੁਆਦ ਹੁੰਦਾ ਹੈ।
5/6
![ਫਫੜਾ ਇੱਕ ਕਰਿਸਪੀ ਅਤੇ ਸਵਾਦਿਸ਼ਟ ਸਨੈਕ ਹੈ, ਜੋ ਛੋਲਿਆਂ ਦੇ ਆਟੇ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਤੁਸੀਂ ਇਸਨੂੰ ਨਾਸ਼ਤੇ ਲਈ ਬਣਾ ਸਕਦੇ ਹੋ।](https://feeds.abplive.com/onecms/images/uploaded-images/2024/06/08/09cc788a06565f5bff352fe3f7e9a2f4c1234.jpg?impolicy=abp_cdn&imwidth=720)
ਫਫੜਾ ਇੱਕ ਕਰਿਸਪੀ ਅਤੇ ਸਵਾਦਿਸ਼ਟ ਸਨੈਕ ਹੈ, ਜੋ ਛੋਲਿਆਂ ਦੇ ਆਟੇ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਤੁਸੀਂ ਇਸਨੂੰ ਨਾਸ਼ਤੇ ਲਈ ਬਣਾ ਸਕਦੇ ਹੋ।
6/6
![ਜੇਕਰ ਤੁਸੀਂ ਨਾਸ਼ਤੇ 'ਚ ਮਿਠਾਈ ਖਾਣਾ ਚਾਹੁੰਦੇ ਹੋ ਤਾਂ ਜਲੇਬੀ, ਸ਼ੱਕਰਪਾਰੇ, ਮੋਹਨਪਾਕ ਵਰਗੀਆਂ ਚੀਜ਼ਾਂ ਬਣਾ ਸਕਦੇ ਹੋ।](https://feeds.abplive.com/onecms/images/uploaded-images/2024/06/08/d14f7d2ede8de83bde9181de50d7b4e8964d6.jpg?impolicy=abp_cdn&imwidth=720)
ਜੇਕਰ ਤੁਸੀਂ ਨਾਸ਼ਤੇ 'ਚ ਮਿਠਾਈ ਖਾਣਾ ਚਾਹੁੰਦੇ ਹੋ ਤਾਂ ਜਲੇਬੀ, ਸ਼ੱਕਰਪਾਰੇ, ਮੋਹਨਪਾਕ ਵਰਗੀਆਂ ਚੀਜ਼ਾਂ ਬਣਾ ਸਕਦੇ ਹੋ।
Published at : 08 Jun 2024 03:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)