ਪੜਚੋਲ ਕਰੋ
Safety of Women: ਔਰਤਾਂ ਦੀਆਂ ਸੁਰੱਖਿਆ ਲਈ ਬਣੇ ਹਨ ਇਹ ਐਪਸ ਤੇ ਗੈਜੇਟਸ, ਮੁਸੀਬਤ ਵੇਲੇ ਆਉਣਗੇ ਕੰਮ
Safety of Women: ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਤੌਰ 'ਤੇ ਔਰਤਾਂ ਲਈ ਮਨਾਇਆ ਜਾਂਦਾ ਹੈ।
Safety of Women
1/7

ਅੱਜ-ਕੱਲ੍ਹ ਪਲੇ ਸਟੋਰ 'ਤੇ ਕਈ ਅਜਿਹੀਆਂ ਐਪਲੀਕੇਸ਼ਨ ਉਪਲਬਧ ਹਨ, ਜਿਨ੍ਹਾਂ ਨੂੰ ਖਾਸ ਤੌਰ 'ਤੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।
2/7

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਐਪਸ ਅਤੇ ਗੈਜੇਟਸ ਬਾਰੇ ਦੱਸਣ ਜਾ ਰਹੇ ਹਾਂ। ਇਹ ਐਪ ਔਰਤਾਂ ਲਈ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਲਾਭਦਾਇਕ ਹੋਵੇਗਾ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦੀ ਮਦਦ ਕਰੇਗਾ।
Published at : 10 Mar 2024 06:47 AM (IST)
ਹੋਰ ਵੇਖੋ





















