ਪੜਚੋਲ ਕਰੋ
ਕਾਲੇ ਬੁੱਲ੍ਹਾਂ ਨੂੰ ਗੁਲਾਬੀ ਕਰ ਸਕਦੇ ਨੇ ਇਹ ਘਰੇਲੂ ਨੁਸਖੇ... ਕੀ ਤੁਸੀਂ ਇਨ੍ਹਾਂ ਨੂੰ ਅਜ਼ਮਾਇਆ ਹੈ?
Home Remedies For Dark Lips: ਦਾਦੀ ਜੀ ਦੇ ਨੁਸਖੇ ਅਨੁਸਾਰ ਮੱਖਣ ਵਿਚ ਥੋੜ੍ਹਾ ਜਿਹਾ ਕੇਸਰ ਮਿਲਾ ਕੇ ਬੁੱਲ੍ਹਾਂ 'ਤੇ ਲਗਾਉਣ ਨਾਲ ਬੁੱਲ੍ਹ ਗੁਲਾਬੀ ਹੋ ਸਕਦੇ ਹਨ।
( Image Source : Freepik )
1/7

ਬੁੱਲ੍ਹ ਤੁਹਾਡੇ ਚਿਹਰੇ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਜੇਕਰ ਬੁੱਲ੍ਹ ਸੁੰਦਰ ਅਤੇ ਗੁਲਾਬੀ ਲੱਗਦੇ ਹਨ ਤਾਂ ਸੁੰਦਰਤਾ ਵਧ ਜਾਂਦੀ ਹੈ। ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਬੁੱਲ ਕਾਲੇ ਹਨ। ਕੁਝ ਲੋਕਾਂ ਦੇ ਬੁੱਲ੍ਹ ਸਿਗਰਟਨੋਸ਼ੀ ਕਾਰਨ ਕਾਲੇ ਦਿਖਾਈ ਦਿੰਦੇ ਹਨ, ਜਦੋਂ ਕਿ ਕੁਝ ਹੋਰ ਕਾਰਨਾਂ ਕਰਕੇ ਆਪਣਾ ਗੁਲਾਬੀ ਰੰਗ ਗੁਆ ਲੈਂਦੇ ਹਨ।
2/7

ਫਿਰ ਅਸੀਂ ਆਪਣੇ ਬੁੱਲ੍ਹਾਂ ਦਾ ਰੰਗ ਸੁਧਾਰਨ ਲਈ ਬਿਊਟੀ ਟ੍ਰੀਟਮੈਂਟ ਵੱਲ ਵਧਦੇ ਹਾਂ, ਕੁੜੀਆਂ ਲਿਪਸਟਿਕ ਦਾ ਸਹਾਰਾ ਲੈਂਦੀਆਂ ਹਨ। ਅਸੀਂ ਤੁਹਾਡੇ ਲਈ ਕੁਝ ਖਾਸ ਰੈਸਿਪੀ ਲੈ ਕੇ ਆਏ ਹਾਂ। ਜਿਸ ਦੀ ਵਰਤੋਂ ਕਰਨ ਨਾਲ ਤੁਹਾਡੇ ਬੁੱਲ੍ਹਾਂ ਨੂੰ ਕੁਦਰਤੀ ਗੁਲਾਬੀ ਚਮਕ ਮਿਲੇਗੀ।
Published at : 04 Jun 2023 07:58 AM (IST)
ਹੋਰ ਵੇਖੋ





















