ਪੜਚੋਲ ਕਰੋ
ਇਨ੍ਹਾਂ ਤਿੰਨ ਰੰਗਾਂ ਦੇ ਹੁੰਦੇ ਹਨ ਭਾਰਤੀ ਪਾਸਪੋਰਟ, ਜਾਣੋ ਕਿਸਦੇ ਕੀ ਫਾਇਦੇ !
ਪਾਸਪੋਰਟ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਤੋਂ ਬਿਨਾਂ ਤੁਸੀਂ ਵਿਦੇਸ਼ ਨਹੀਂ ਜਾ ਸਕਦੇ। ਇਸ ਦੇ ਨਾਲ ਹੀ ਦੇਸ਼ 'ਚ ਇਸ ਨੂੰ ਪਛਾਣ ਪੱਤਰ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ।
Indian Passport
1/7

ਪਾਸਪੋਰਟ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਤੋਂ ਬਿਨਾਂ ਤੁਸੀਂ ਵਿਦੇਸ਼ ਨਹੀਂ ਜਾ ਸਕਦੇ। ਇਸ ਦੇ ਨਾਲ ਹੀ ਦੇਸ਼ 'ਚ ਇਸ ਨੂੰ ਪਛਾਣ ਪੱਤਰ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ।
2/7

ਭਾਰਤ ਵਿੱਚ ਪਾਸਪੋਰਟ ਸਿਰਫ਼ ਨੀਲਾ ਹੀ ਨਹੀਂ ਸਗੋਂ ਕੁਝ ਹੋਰ ਰੰਗਾਂ ਵਿੱਚ ਵੀ ਹੁੰਦਾ ਹੈ। ਹਰੇਕ ਪਾਸਪੋਰਟ ਦੀ ਆਪਣੀ ਵਿਲੱਖਣ ਪਛਾਣ ਹੁੰਦੀ ਹੈ, ਜੋ ਕਿਸੇ ਵਿਸ਼ੇਸ਼ ਪਛਾਣ ਨੂੰ ਉਜਾਗਰ ਕਰਦੀ ਹੈ। ਭਾਰਤੀ ਪਾਸਪੋਰਟ ਤਿੰਨ ਰੰਗਾਂ ਦੇ ਹੁੰਦੇ ਹਨ। ਭਾਰਤੀ ਪਾਸਪੋਰਟ ਮੈਰੂਨ, ਸਫੈਦ ਅਤੇ ਨੀਲੇ ਰੰਗ ਦਾ ਹੁੰਦਾ ਹੈ।
Published at : 04 Jul 2023 04:03 PM (IST)
ਹੋਰ ਵੇਖੋ