ਪੜਚੋਲ ਕਰੋ
Water Fasting: ਸੱਚਮੁੱਚ ਵਾਟਰ ਫਾਸਟਿੰਗ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦਗਾਰ?
Health News: ਵਰਤ ਰੱਖਣ ਦਾ ਰੁਝਾਨ ਅੱਜਕੱਲ੍ਹ ਬਹੁਤ ਵਧ ਗਿਆ ਹੈ। ਇਹ ਭਾਰ ਘਟਾਉਣ ਦਾ ਇੱਕ ਪ੍ਰਮੁੱਖ ਤਰੀਕਾ ਬਣ ਗਿਆ ਹੈ। ਇਸ ਪਿੱਛੇ ਵਿਗਿਆਨ ਹੈ ਅਤੇ ਕਈ ਅਧਿਐਨ ਵੀ ਇਸ ਦਾ ਸਮਰਥਨ ਕਰਦੇ ਹਨ।
( Image Source : Freepik )
1/7

ਜਿਸ ਕਰਕੇ ਉਹ ਵੱਖ-ਵੱਖ ਤਰੀਕ ਅਪਣਾਉਂਦੇ ਰਹਿੰਦੇ ਹਨ ਤਾਂ ਜੋ ਵਜ਼ਨ ਨੂੰ ਕੰਟੋਰਲ ਕੀਤਾ ਜਾ ਸਕਦੇ। ਜਿੰਮ, ਯੋਗਾ, ਸੈਰ ਤੋਂ ਇਲਾਵਾ ਇੰਨੀ ਦਿਨੀਂ ਵਰਤ ਰੱਖਣ ਦਾ ਰੁਝਾਨ ਬਹੁਤ ਵਧ ਗਿਆ ਹੈ। ਇਹ ਭਾਰ ਘਟਾਉਣ ਦਾ ਇੱਕ ਪ੍ਰਮੁੱਖ ਤਰੀਕਾ ਬਣ ਗਿਆ ਹੈ। ਇਸ ਦੇ ਪਿੱਛੇ ਵਿਗਿਆਨ ਹੈ ਅਤੇ ਬਹੁਤ ਸਾਰੇ ਅਧਿਐਨ ਇਸ ਦਾ ਸਮਰਥਨ ਕਰਦੇ ਹਨ, ਪਰ ਸੀਮਤ ਸਮੇਂ (1-2 ਦਿਨ) ਲਈ ਵਰਤ ਰੱਖਣਾ ਆਮ ਤੌਰ 'ਤੇ ਸਹੀ ਮੰਨਿਆ ਜਾਂਦਾ ਹੈ।
2/7

ਲੰਬੇ ਸਮੇਂ ਤੱਕ ਵਰਤ ਰੱਖਣ ਨਾਲ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ ਅਤੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਵਰਤ ਰੱਖਣ ਨਾਲ ਬਲੱਡ ਸ਼ੂਗਰ ਲੈਵਲ, ਬੀਪੀ ਅਤੇ ਕੋਲੈਸਟ੍ਰੋਲ ਪੱਧਰ 'ਤੇ ਅਸਰ ਪੈਂਦਾ ਹੈ। ਵਰਤ ਰੱਖਣ ਦੌਰਾਨ ਕਾਫ਼ੀ ਪਾਣੀ ਪੀਣਾ ਜ਼ਰੂਰੀ ਹੈ, ਇਸ ਨਾਲ ਡੀਹਾਈਡ੍ਰੇਸ਼ਨ ਨਹੀਂ ਹੁੰਦਾ।
Published at : 09 Mar 2024 06:06 AM (IST)
ਹੋਰ ਵੇਖੋ





















