ਪੰਜਾਬੀ
हिंदी
English
मराठी
বাংলা
நாடு
దేశం
ગુજરાતી
ਇਸ਼ਤਿਹਾਰ ਦਿਓ
ਹੋਮ
ਖ਼ਬਰਾਂ
ਪੰਜਾਬ
ਖੇਤੀਬਾੜੀ ਖ਼ਬਰਾਂ
ਸਿੱਖਿਆ
ਦੇਸ਼
ਵਿਸ਼ਵ
ਰਾਜਨੀਤੀ
ਜ਼ਿਲ੍ਹੇ
ਚੰਡੀਗੜ੍ਹ
ਅੰਮ੍ਰਿਤਸਰ
ਜਲੰਧਰ
ਲੁਧਿਆਣਾ
ਪਟਿਆਲਾ
ਸੰਗਰੂਰ
ਚੋਣਾਂ 2024
ਲੋਕ ਸਭਾ ਚੋਣਾਂ 2024
ਲੋਕ ਸਭਾ ਚੋਣਾਂ ਦੇ ਨਤੀਜੇ
ਲੋਕ ਸਭੀ ਐਗਜ਼ਿਟ ਪੋਲ
ਮੁੱਖ ਉਮੀਦਵਾਰ
ਮਨੋਰੰਜਨ
ਪੰਜਾਬੀ ਸਟਾਰ
ਪਾਲੀਵੁੱਡ
ਬਾਲੀਵੁੱਡ
ਫਿਲਮ ਰਿਵਿਊ
ਸਪੋਰਟਸ
ਕ੍ਰਿਕਟ
ਫੁੱਟਬਾਲ
ਉਲੰਪਿਕ
ਆਈਪੀਐਲ
ਕਾਰੋਬਾਰ
ਬਜਟ
ਪਰਸਨਲ ਫਾਈਨਾਂਸ
ਮਿਉਚੁਅਲ ਫੰਡ
ਆਈਪੀਓ
ਜਨਰਲ ਨੌਲਜ
ਲਾਈਫਸਟਾਈਲ
ਸਿਹਤ
ਯਾਤਰਾ
ਅਜ਼ਬ ਗਜ਼ਬ
ਹੋਰ
ਖ਼ਬਰਾਂ
ਪੰਜਾਬ
ਖੇਤੀਬਾੜੀ ਖ਼ਬਰਾਂ
ਸਿੱਖਿਆ
ਦੇਸ਼
ਵਿਸ਼ਵ
ਰਾਜਨੀਤੀ
ਜ਼ਿਲ੍ਹੇ
ਚੰਡੀਗੜ੍ਹ
ਅੰਮ੍ਰਿਤਸਰ
ਜਲੰਧਰ
ਲੁਧਿਆਣਾ
ਪਟਿਆਲਾ
ਸੰਗਰੂਰ
ਮਨੋਰੰਜਨ
ਪੰਜਾਬੀ ਸਟਾਰ
ਪਾਲੀਵੁੱਡ
ਬਾਲੀਵੁੱਡ
ਫਿਲਮ ਰਿਵਿਊ
ਸਪੋਰਟਸ
ਕ੍ਰਿਕਟ
ਫੁੱਟਬਾਲ
ਉਲੰਪਿਕ
ਆਈਪੀਐਲ
ਕਾਰੋਬਾਰ
ਬਜਟ
ਪਰਸਨਲ ਫਾਈਨਾਂਸ
ਮਿਉਚੁਅਲ ਫੰਡ
ਆਈਪੀਓ
ਲਾਈਫਸਟਾਈਲ
ਸਿਹਤ
ਯਾਤਰਾ
ਤਕਨਾਲੌਜੀ
ਗੈਜੇਟ
Chat GPT
ਜਨਰਲ ਨੌਲਜ
ਅਜ਼ਬ ਗਜ਼ਬ
ਅਪਰਾਧ
ਚੋਣਾਂ 2024
ਟ੍ਰੈਂਡਿੰਗ
ਰਾਸ਼ੀਫਲ
ਆਟੋ
ਧਰਮ
ਬ੍ਰਾਂਡਵਾਇਰ
ਪੜਚੋਲ ਕਰੋ
ਹੁਣ ਲਾਈਵ
ਵੀਡੀਓ
ਸ਼ਾਟ ਵੀਡੀਓ
ਵੈੱਬ ਸਟੋਰੀਜ਼
ਫੋਟੋ ਗੈਲਰੀ
ਫਿਲਮ ਰਿਵਿਊ
ਓਪੀਨੀਅਨ
ਉਪਯੋਗੀ
ਹੋਮ ਲੋਨ EMI ਕੈਲਕੁਲੇਟਰ
ਪਰਸਨਲ ਲੌਨ EMI ਕੈਲਕੁਲੇਟਰ
ਕਾਰ ਲੋਨ EMI ਕੈਲਕੁਲੇਟਰ
ਐਜ਼ੂਕੇਸ਼ਨ ਲੋਨ EMI ਕੈਲਕੁਲੇਟਰ
ਏਜ਼ ਕੈਲਕੁਲੇਟਰ
ਬੀਐਮਆਈ ਕੈਲਕੁਲੇਟਰ
Advertisement
ਹੋਮ
ਫੋਟੋਗੈਲਰੀ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੇਖੋ ਅਲੌਕਿਕ ਨਜ਼ਾਰਾ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੇਖੋ ਅਲੌਕਿਕ ਨਜ਼ਾਰਾ
By :
ਏਬੀਪੀ ਸਾਂਝਾ
| Updated at :
1
/11
2
/11
3
/11
ਦੂਜੇ ਪਾਸੇ ਇਸ ਨਗਰ ਕੀਰਤਨ ਲਈ ਪ੍ਰਸ਼ਾਸਨ ਵੱਲੋਂ ਢੁਕਵੇਂ ਪੁਲਿਸ ਪ੍ਰਬੰਧਾਂ ਕੀਤੇ ਗਏ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਤੇ ਪੁਲਿਸ ਤਾਇਨਾਤ ਕੀਤੀ ਗਈ ਤਾਂ ਜੋ ਕਿਸੇ ਵੀ ਕਿਸਮ ਦੇ ਸ਼ਰਾਰਤੀ ਅੰਸਰਾਂ ਕਰਕੇ ਮਾਹੌਲ ਨੂੰ ਖਰਾਬ ਨਾ ਕੀਤਾ ਜਾ ਸਕੇ।
4
/11
ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤ ਹੋਏਗਾ, ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਵੀ ਜਾਏਗਾ।
5
/11
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਦਸਤਾਰਾਂ ਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਿਖੀਆਂ ਪੱਟੀਆਂ ਸਜ਼ਾ ਕੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ।
6
/11
ਇਸ ਦੌਰਾਨ ਵੱਖ-ਵੱਖ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ।
7
/11
ਨਗਰ ਕੀਰਤਨ ਦੌਰਾਨ ਹਵਾਈ ਜਹਾਜ਼ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
8
/11
ਸੰਗਤਾਂ ਨੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਦਿਆਂ ਚੌਥੇ ਪਾਤਸ਼ਾਹ ਜੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਨਗਰ ਕੀਰਤਨ ਦੇ ਸਤਿਕਾਰ ’ਚ ਪੁਲਿਸ ਬੈਂਡ ਨੇ ਵੀ ਸ਼ਮੂਲੀਅਤ ਕੀਤੀ।
9
/11
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਨ ਦੀ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨ ਜਗਤਾਰ ਸਿੰਘ ਨੇ ਨਿਭਾਈ।
10
/11
ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
11
/11
ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਗੂੰਜ ਵਿਚ ਨਗਰ ਕੀਰਤਨ ਦੀ ਆਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹੋਈ।
Published at :
Tags :
Prakash Purab
Sri Guru Ram Das Ji
Sri Harmandir Sahib
Nagar Kirtan
ਹੋਰ ਜਾਣੋ
ਦੇਸ਼
6 Photos
Weather Update: ਕੜਾਕੇ ਦੀ ਠੰਡ ਨਾਲ ਛਿੜੀ ਕੰਬਣੀ, ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਅਲਰਟ ਜਾਰੀ
ਸਿਹਤ
6 Photos
ਮੋਟਾਪਾ ਕੰਟਰੋਲ ਕਰ ਸਕਦੀਆਂ ਆਹ ਦਵਾਈਆਂ, WHO ਨੇ ਵੀ ਲਾਈ ਮੁਹਰ
ਸਿਹਤ
6 Photos
ਸਵੇਰੇ ਉੱਠਦੇ ਹੀ ਬਾਸੀ ਮੂੰਹ ਪਾਣੀ ਪੀਣ ਨਾਲ ਮਿਲਦੇ ਇਹ ਫਾਇਦੇ, ਜਾਣੋ ਸਹੀ ਤਰੀਕਾ
ਸਿਹਤ
7 Photos
ਕੋਲੈਸਟ੍ਰੋਲ ਵਰਗੀ ਬਿਮਾਰੀ ਹੋ ਜਾਵੇਗੀ ਛੂ-ਮੰਤਰ, ਡਾਈਟ 'ਚ ਸ਼ਾਮਿਲ ਕਰੋ ਇਹ ਫਰੂਟ
ਲਾਈਫਸਟਾਈਲ
6 Photos
ਜੇ ਘੱਟ ਕਰਨਾ ਮੋਟਾਪਾ ਤਾਂ ਰੋਜ਼ਾਨਾ ਪੀਓ ਇਹ ਚਾਹ, ਦਿਨਾਂ ਵਿੱਚ ਉੱਡੇਗਾ ਭਾਰ
ਸਿਹਤ
6 Photos
ਪ੍ਰਦੂਸ਼ਣ ਕਰਕੇ ਦਿਮਾਗ 'ਤੇ ਪੈ ਰਿਹਾ ਮਾੜਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧ ਰਿਹਾ ਖਤਰਾ
ਸਿਹਤ
6 Photos
ਕੈਂਸਰ ਦੀ ਵੈਕਸੀਨ ਹੋਈ ਤਿਆਰ! 2025 ਤੱਕ ਮਰੀਜ਼ਾਂ ਨੂੰ ਮਿਲੇਗੀ ਮੁਫ਼ਤ, ਜਾਣੋ ਕਿਵੇਂ ਕੰਮ ਕਰਦੀ?
ਸਿਹਤ
6 Photos
Guava Leaves: ਅਮਰੂਦ ਦੇ ਪੱਤੇ ਸਿਹਤ ਲਈ ਵਰਦਾਨ! ਇਮਿਊਨਿਟੀ ਬੂਸਟ ਤੋਂ ਲੈ ਕੇ ਸ਼ੂਗਰ ਵੀ ਹੁੰਦੀ ਕੰਟਰੋਲ
ਅਜ਼ਬ ਗਜ਼ਬ
5 Photos
Wives On Rent: ਕਿਰਾਏ 'ਤੇ ਪਤਨੀਆਂ ਖਰੀਦਣ ਲਈ ਲੋਕਾਂ ਦੀ ਲੱਗੀ ਭੀੜ, ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ...
View More
Advertisement
Advertisement
ਟੈਲੀਗ੍ਰਾਮ ਜੁਆਇਨ ਕਰੋ
Advertisement
ਟਾਪ ਹੈਡਲਾਈਨ
ਪੰਜਾਬ
Punjab Municipal Corporation Election Live Updates: ਪੰਜਾਬ 'ਚ ਨਗਰ ਨਿਗਮ ਅਤੇ ਕੌਂਸਲ ਲਈ ਵੋਟਿੰਗ ਸ਼ੁਰੂ, ਕਿਸ ਪਾਰਟੀ ਦੀ ਬਣੇਗੀ ਸਰਕਾਰ, ਇੱਥੇ ਜਾਣੋ ਪਲ-ਪਲ ਦੀ ਅਪਡੇਟ
ਪੰਜਾਬ
ਪੰਜਾਬ 'ਚ ਅੱਜ ਇਨ੍ਹਾਂ ਸਕੂਲਾਂ ਦੀ ਛੁੱਟੀ ਕਿਉਂ ਹੋਈ ਰੱਦ ? ਪ੍ਰਸ਼ਾਸਨ ਨੇ ਦੱਸਿਆ ਆਮ ਦਿਨਾਂ ਵਾਂਗ ਖੁੱਲ੍ਹਣਗੇ ਸਕੂਲ
ਪੰਜਾਬ
Punjab News: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਸ ਬਿਮਾਰੀ ਦਾ ਕਹਿਰ, ਕਈ ਮਰੀਜ਼ਾਂ ਦੀ ਮੌਤ, ਲੋਕਾਂ 'ਚ ਡਰ ਦਾ ਮਾਹੌਲ
ਪੰਜਾਬ
ਪੰਜਾਬ 'ਚ ਇੱਕ ਹੋਰ ਥਾਣੇ 'ਤੇ ਹੋਇਆ ਹਮਲਾ, ਸੁੱਟਿਆ ਗ੍ਰੇਨੇਡ, ਇਲਾਕੇ ਦੇ ਲੋਕ ਸਹਿਮੇ, BKI ਨੇ ਲਈ ਜ਼ਿੰਮੇਵਾਰੀ
Advertisement
ਟ੍ਰੈਂਡਿੰਗ ਟੌਪਿਕ
#Anura Kumara
#Sri Lanka
#PM Modi
#PM Modi US Visit
#Atishi Marlena
#Haryana Elections 2024
#Jammu Kashmir Elections
#
ਵੀਡੀਓਜ਼
ਫੋਟੋਗੈਲਰੀ
ਦੇਸ਼
6 Photos
Weather Update: ਕੜਾਕੇ ਦੀ ਠੰਡ ਨਾਲ ਛਿੜੀ ਕੰਬਣੀ, ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਅਲਰਟ ਜਾਰੀ
ਸਿਹਤ
6 Photos
ਮੋਟਾਪਾ ਕੰਟਰੋਲ ਕਰ ਸਕਦੀਆਂ ਆਹ ਦਵਾਈਆਂ, WHO ਨੇ ਵੀ ਲਾਈ ਮੁਹਰ
ਸਿਹਤ
6 Photos
ਸਵੇਰੇ ਉੱਠਦੇ ਹੀ ਬਾਸੀ ਮੂੰਹ ਪਾਣੀ ਪੀਣ ਨਾਲ ਮਿਲਦੇ ਇਹ ਫਾਇਦੇ, ਜਾਣੋ ਸਹੀ ਤਰੀਕਾ
ਟ੍ਰੈਂਡਿੰਗ ਓਪੀਨੀਅਨ
ABP Sanjha
ਆਖਰ ਕਿਉਂ ਪੀਲੀ ਪੈ ਜਾਂਦੀ ਕਣਕ ਦੀ ਫਸਲ, ਖੇਤੀ ਵਿਗਿਆਨੀਆਂ ਤੋਂ ਜਾਣ ਲਵੋ ਇਸ ਦਾ ਸਹੀ ਹੱਲ
Opinion
ਹੈਲੋ ਗੈਸਟ
ਸਾਡੇ ਬਾਰੇ
ਕਰੀਅਰ
ਇਸ਼ਤਿਹਾਰ ਦਿਓ
ਸਾਨੂੰ ਸੰਪਰਕ ਕਰੋ
ਪ੍ਰਾਈਵੇਸੀ ਪਾਲਿਸੀ
ਫੀਡਬੈਕ ਦਿਓ
ਥੀਮ
LOGIN
ਪਰਸਨਲ ਕਾਰਨਰ
ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ
Punjab Municipal Corporation Election Live Updates: ਪੰਜਾਬ 'ਚ ਨਗਰ ਨਿਗਮ ਅਤੇ ਕੌਂਸਲ ਲਈ ਵੋਟਿੰਗ ਸ਼ੁਰੂ, ਕਿਸ ਪਾਰਟੀ ਦੀ ਬਣੇਗੀ ਸਰਕਾਰ, ਇੱਥੇ ਜਾਣੋ ਪਲ-ਪਲ ਦੀ ਅਪਡੇਟ
ਪੰਜਾਬ
ਪੰਜਾਬ 'ਚ ਅੱਜ ਇਨ੍ਹਾਂ ਸਕੂਲਾਂ ਦੀ ਛੁੱਟੀ ਕਿਉਂ ਹੋਈ ਰੱਦ ? ਪ੍ਰਸ਼ਾਸਨ ਨੇ ਦੱਸਿਆ ਆਮ ਦਿਨਾਂ ਵਾਂਗ ਖੁੱਲ੍ਹਣਗੇ ਸਕੂਲ
ਪੰਜਾਬ
Punjab News: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਸ ਬਿਮਾਰੀ ਦਾ ਕਹਿਰ, ਕਈ ਮਰੀਜ਼ਾਂ ਦੀ ਮੌਤ, ਲੋਕਾਂ 'ਚ ਡਰ ਦਾ ਮਾਹੌਲ
ਪੰਜਾਬ
ਪੰਜਾਬ 'ਚ ਇੱਕ ਹੋਰ ਥਾਣੇ 'ਤੇ ਹੋਇਆ ਹਮਲਾ, ਸੁੱਟਿਆ ਗ੍ਰੇਨੇਡ, ਇਲਾਕੇ ਦੇ ਲੋਕ ਸਹਿਮੇ, BKI ਨੇ ਲਈ ਜ਼ਿੰਮੇਵਾਰੀ
ਪੰਜਾਬ
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੀਆਂ ਹਦਾਇਤਾਂ, ਇਸ ਕੰਮ ਲਈ ਮਨਜ਼ੂਰੀ ਲੈਣ ਦੀ ਦਿੱਤੀ ਸਲਾਹ...
ਵਿਸ਼ਵ
Germany Car Accident: ਕ੍ਰਿਸਮਿਸ ਮਾਰਕਿਟ 'ਚ ਹੋਇਆ ਹਮਲਾ, ਸਾਉਦੀ ਡਾਕਟਰ ਨੇ ਭੀੜ 'ਤੇ ਚੜ੍ਹਾਈ ਕਾਰ, 2 ਦੀ ਮੌਤ, 60 ਤੋਂ ਵੱਧ ਜ਼ਖ਼ਮੀ, ਵੇਖੋ ਖੌਫਨਾਕ ਵੀਡੀਓ
ਪੰਜਾਬ
Punjab News: ਪੰਜਾਬ ਦੇ ਇਨ੍ਹਾਂ ਵਾਰਡਾਂ 'ਚ ਅੱਜ ਨਹੀਂ ਹੋਣਗੀਆਂ ਨਗਰ ਨਿਗਮ ਚੋਣਾਂ, ਜਾਣੋ ਕਿਉਂ ਲੱਗੀ ਪਾਬੰਦੀ ?
ਪੰਜਾਬ
ਇਨ੍ਹਾਂ ਇਲਾਕਿਆਂ 'ਚ ਅੱਜ ਬੱਤੀ ਰਹੇਗੀ ਗੁੱਲ, ਸਵੇਰ ਤੋਂ ਲੈ ਕੇ ਇੰਨੇ ਵਜੇ ਤੱਕ ਲੱਗੇਗਾ ਬਿਜਲੀ ਕੱਟ
ਮਨੋਰੰਜਨ
ਉਰਫ਼ੀ ਦੀ ਅਦਾ ਹੈ ਸਭਤੋਂ ਜੁਦਾ
ਮਨੋਰੰਜਨ
ਵਰੁਣ ਨੇ ਵਾਮੀਕਾ ਨੂੰ ਕਿਹਾ ਗੁੰਡੀ
ਮਨੋਰੰਜਨ
ਵਰੁਣ ਧਵਨ ਨਾਲ ਚੱਲੀ Selfie ਤੇ Selfie
ਮਨੋਰੰਜਨ
ਉਰਫ਼ੀ ਜਾਵੇਦ ਦੀ Heels ਹੋਈਆਂ Viral
ਮਨੋਰੰਜਨ
ਸ਼ਰਧਾ ਕਪੂਰ ਦਾ Cute Denim look
Embed widget
Latest
News
India
World
Punjab
Business
Entertainment
Auto
Education
Agriculture
Health
Religion
Sports
Technology
Crime
Lifestyle
Astro
Elections