ਪੜਚੋਲ ਕਰੋ
'ਕੌਮੀ ਖੇਡ ਦਿਵਸ' 'ਤੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ 'ਰਾਸ਼ਟਰੀ ਖੇਡ ਪੁਰਸਕਾਰ' ਨਾਲ ਸਨਮਾਨਤ
1/6

ਕੁਲਦੀਪ ਸਿੰਘ ਭੁੱਲਰ ਉੱਤਮ ਐਥਲੀਟ ਰਹੇ। ਸੰਨਿਆਸ ਲੈਣ ਤੋਂ ਬਾਅਦ ਉਹ ਅਜੋਕੇ ਸਮੇਂ ਕਈ ਨੌਜਵਾਨ ਖਿਡਾਰੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ 'ਧਿਆਨਚੰਦ ਪੁਰਸਕਾਰ' ਨਾਲ ਸਨਮਾਨਤ ਕੀਤਾ ਗਿਆ।
2/6

ਸ਼ਿਵ ਸਿੰਘ ਨੂੰ 'ਦ੍ਰੋਣਾਚਾਰਿਆ' ਐਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਇਹ ਸਨਮਾਨ ਮੁੱਕੇਬਾਜ਼ੀ ਦੀ ਕੋਚਿੰਗ ਬਦਲੇ ਦਿੱਤਾ ਗਿਆ।
Published at :
Tags :
National Sports Awardsਹੋਰ ਵੇਖੋ





















