ਪੜਚੋਲ ਕਰੋ
ਤਸਵੀਰਾਂ ਬੋਲਦੀਆਂ! ਸਿੱਧੂ ਨੇ ਇੰਝ ਮਾਰੀ ਐਂਟਰੀ, ਕਾਂਗਰਸ ਹੁਣ ਤਬੀਦੀਲੀ ਦੇ ਰਾਹ
1/5

ਦੋਵੇਂ ਇੱਕੋ ਗੱਡੀ 'ਚ ਸਵਾਰ ਹੋ ਕੇ ਰਵਾਨਾ ਹੋਏ ਹਨ। ਰਾਹੁਲ ਦਾ ਇਹ ਦੌਰਾ ਤੈਅ ਕਰੇਗਾ ਕਿ ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ 'ਚ ਨਵੀਂ ਜ਼ਿੰਮੇਵਾਰੀ ਮਿਲਦੀ ਹੈ।
2/5

ਰਾਵਤ ਕਈ ਦਿਨ ਤੋਂ ਅੰਮ੍ਰਿਤਸਰ 'ਚ ਹਨ ਤੇ ਸਿੱਧੂ ਨੂੰ ਲਗਾਤਾਰ ਮਿਲ ਰਹੇ ਹਨ। ਦੋਵੇਂ ਸਿੱਧੂ ਦੇ ਘਰ ਪਹਿਲਾਂ ਡਿਨਰ 'ਤੇ ਇਕੱਠੇ ਹੋਏ ਸਨ। ਅੱਜ ਮੋਗਾ ਰੈਲੀ ਦੇ ਨਿੱਕਲਣ ਤੋਂ ਪਹਿਲਾਂ ਦੋਵਾਂ ਨੇ ਸਿੱਧੂ ਦੇ ਘਰ ਨਾਸ਼ਤਾ ਕੀਤਾ।
Published at :
ਹੋਰ ਵੇਖੋ





















