ਪੜਚੋਲ ਕਰੋ
New Land Rover Defender: 'ਫਰਸਟ ਲੁੱਕ' ਰੀਵਿਊ, ਤਸਵੀਰਾਂ 'ਚ ਦੇਖੋ ਕੀ ਹੈ ਖ਼ਾਸ
1/5

2/5

ਇਸ 'ਚ 2.0 ਚਾਰ ਸਿਲੰਡਰ ਪੈਟਰੋਲ ਇੰਜਣ ਹੈ ਜੋ 8 ਬੀ-ਸਪੀਡ ਆਟੋਮੈਟਿਕ ਨਾਲ 300 ਬੀਐਮਪੀ ਤੇ 400 ਐਨਐਮ ਡਿਵੈਲਪ ਕਰਦਾ। ਇਸ 'ਚ ਡੀਜ਼ਲ ਇੰਜਣ ਨਹੀਂ ਪਰ ਉਮੀਦ ਕੀਤੀ ਜਾਂਦੀ ਹੈ ਕਿ ਇਹ ਜਲਦੀ ਆ ਜਾਵੇਗਾ। ਜੇ ਤੁਸੀਂ 79.9 ਲੱਖ ਦੀ ਕੀਮਤ ਨਾਲ ਡਿਫੈਂਡਰ ਦੀ ਤੁਲਨਾ ਜੀਪ ਰੈਂਗਲਰ ਨਾਲ ਕਰਦੇ ਹੋ, ਤਾਂ ਇਹ ਥੋੜ੍ਹੀ ਮਹਿੰਗੀ ਲਗਦੀ ਹੈ ਪਰ ਇਸ ਕੋਲ ਕਾਗਜ਼ 'ਤੇ ਵਧੇਰੇ ਸਮਰੱਥਾਵਾਂ ਹਨ। ਕੁਲ ਮਿਲਾ ਕੇ, ਡਿਫੈਂਡਰ ਮਜ਼ਬੂਤੀ ਤੇ ਲਗਜ਼ਰੀ ਦੋਵੇਂ ਦਿੰਦੀ ਹੈ।
Published at :
ਹੋਰ ਵੇਖੋ





















