ਪੜਚੋਲ ਕਰੋ
(Source: ECI/ABP News)
Chemical Colour On Tress: ਕੀ ਕੈਮੀਕਲ ਵਾਲੇ ਰੰਗਾਂ ਦਾ ਦਰੱਖਤਾਂ ‘ਤੇ ਵੀ ਹੁੰਦਾ ਅਸਰ? ਕੀਤੀ ਆਹ ਗ਼ਲਤੀ ਤਾਂ ਸਾਰੇ ਪੌਦੇ ਹੋ ਜਾਣਗੇ ਖ਼ਰਾਬ
Chemical Colour On Tress: ਬਹੁਤ ਸਾਰੇ ਲੋਕ ਪਾਰਕ ਵਿੱਚ ਰੰਗਾਂ ਨਾਲ ਹੋਲੀ ਖੇਡਦੇ ਹਨ। ਇਸ ਦੌਰਾਨ ਉਹ ਪੌਦਿਆਂ ‘ਤੇ ਰੰਗ ਸੁੱਟ ਦਿੰਦੇ ਹਨ ਤਾਂ ਉਨ੍ਹਾਂ ‘ਤੇ ਇਸ ਦਾ ਬੂਰਾ ਪ੍ਰਭਾਵ ਪੈ ਸਕਦਾ ਹੈ।
Holi
1/6
![ਹੋਲੀ ਦੇ ਦਿਨ ਲੋਕ ਘਰਾਂ ਦੀਆਂ ਛੱਤਾਂ ‘ਤੇ, ਘਰ ਦੇ ਬਾਹਰ ਪਾਰਕ ਵਿੱਚ, ਬਗੀਚੇ ਵਿੱਚ, ਸਾਰੀ ਥਾਵਾਂ ‘ਤੇ ਖ਼ੂਬ ਹੋਲੀ ਖੇਡਦੇ ਹਨ ਅਤੇ ਉੱਥੇ ਖੂਬ ਸਾਰੇ ਰੰਗ ਸੁੱਟੇ ਜਾਂਦੇ ਹਨ।](https://cdn.abplive.com/imagebank/default_16x9.png)
ਹੋਲੀ ਦੇ ਦਿਨ ਲੋਕ ਘਰਾਂ ਦੀਆਂ ਛੱਤਾਂ ‘ਤੇ, ਘਰ ਦੇ ਬਾਹਰ ਪਾਰਕ ਵਿੱਚ, ਬਗੀਚੇ ਵਿੱਚ, ਸਾਰੀ ਥਾਵਾਂ ‘ਤੇ ਖ਼ੂਬ ਹੋਲੀ ਖੇਡਦੇ ਹਨ ਅਤੇ ਉੱਥੇ ਖੂਬ ਸਾਰੇ ਰੰਗ ਸੁੱਟੇ ਜਾਂਦੇ ਹਨ।
2/6
![ਬਹੁਤ ਸਾਰੇ ਲੋਕ ਪਾਰਕ ਵਿੱਚ ਹੋਲੀ ਖੇਡਦੇ ਹਨ। ਅਜਿਹੇ ਵਿੱਚ ਉਹ ਕਈ ਥਾਵਾਂ ‘ਤੇ ਰੰਗ ਸੁੱਟ ਦਿੰਦੇ ਹਨ। ਉਹ ਇਹ ਵੀ ਧਿਆਨ ਨਹੀਂ ਦਿੰਦੇ ਹਨ ਕਿ ਨੇੜੇ-ਤੇੜੇ ਬਹੁਤ ਸਾਰੇ ਪੌਦੇ ਹਨ।](https://cdn.abplive.com/imagebank/default_16x9.png)
ਬਹੁਤ ਸਾਰੇ ਲੋਕ ਪਾਰਕ ਵਿੱਚ ਹੋਲੀ ਖੇਡਦੇ ਹਨ। ਅਜਿਹੇ ਵਿੱਚ ਉਹ ਕਈ ਥਾਵਾਂ ‘ਤੇ ਰੰਗ ਸੁੱਟ ਦਿੰਦੇ ਹਨ। ਉਹ ਇਹ ਵੀ ਧਿਆਨ ਨਹੀਂ ਦਿੰਦੇ ਹਨ ਕਿ ਨੇੜੇ-ਤੇੜੇ ਬਹੁਤ ਸਾਰੇ ਪੌਦੇ ਹਨ।
3/6
![ਜੇਕਰ ਪੌਦਿਆਂ ‘ਤੇ ਕਈ ਤਰ੍ਹਾਂ ਦੇ ਰੰਗ ਸੁੱਟੇ ਜਾਣਗੇ ਤਾਂ ਪੌਦਿਆਂ ‘ਤੇ ਬੂਰਾ ਅਸਰ ਪੈ ਸਕਦਾ ਹੈ। ਉੱਥੇ ਹੀ ਪੌਦੇ ਪੂਰੀ ਤਰ੍ਹਾਂ ਖ਼ਰਾਬ ਹੋ ਸਕਦੇ ਹਨ।](https://cdn.abplive.com/imagebank/default_16x9.png)
ਜੇਕਰ ਪੌਦਿਆਂ ‘ਤੇ ਕਈ ਤਰ੍ਹਾਂ ਦੇ ਰੰਗ ਸੁੱਟੇ ਜਾਣਗੇ ਤਾਂ ਪੌਦਿਆਂ ‘ਤੇ ਬੂਰਾ ਅਸਰ ਪੈ ਸਕਦਾ ਹੈ। ਉੱਥੇ ਹੀ ਪੌਦੇ ਪੂਰੀ ਤਰ੍ਹਾਂ ਖ਼ਰਾਬ ਹੋ ਸਕਦੇ ਹਨ।
4/6
![ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਦਾ ਵੱਖਰਾ ਪ੍ਰਭਾਵ ਪੈਂਦਾ ਹੈ। ਕੈਮੀਕਲ ਵਾਲੇ ਰੰਗਾਂ ਨਾਲ ਪੌਦਿਆਂ ਦਾ ਵਿਕਾਸ ਰੁੱਕ ਸਕਦਾ ਹੈ। ਇਸ ਕਰਕੇ ਹੋਲੀ ਖੇਡਣ ਵੇਲੇ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਰੰਗ ਪੌਦਿਆਂ ‘ਤੇ ਨਾ ਡਿੱਗੇ।](https://cdn.abplive.com/imagebank/default_16x9.png)
ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਦਾ ਵੱਖਰਾ ਪ੍ਰਭਾਵ ਪੈਂਦਾ ਹੈ। ਕੈਮੀਕਲ ਵਾਲੇ ਰੰਗਾਂ ਨਾਲ ਪੌਦਿਆਂ ਦਾ ਵਿਕਾਸ ਰੁੱਕ ਸਕਦਾ ਹੈ। ਇਸ ਕਰਕੇ ਹੋਲੀ ਖੇਡਣ ਵੇਲੇ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਰੰਗ ਪੌਦਿਆਂ ‘ਤੇ ਨਾ ਡਿੱਗੇ।
5/6
![ਇਸ ਲਈ ਤੁਸੀਂ ਪੌਦਿਆ ਦੀ ਰਾਖੀ ਲਈ ਉਨ੍ਹਾਂ ਦੇ ਆਲੇ-ਦੁਆਲੇ ਕਿਸੇ ਚੀਜ਼ ਦੀ ਵਰਤੋਂ ਕਰ ਸਕਦੇ ਹੋ, ਜਿਵੇਂ ਕਿ ਪਾਲੀਥਿਨ ਦੀ ਚਾਦਰ](https://cdn.abplive.com/imagebank/default_16x9.png)
ਇਸ ਲਈ ਤੁਸੀਂ ਪੌਦਿਆ ਦੀ ਰਾਖੀ ਲਈ ਉਨ੍ਹਾਂ ਦੇ ਆਲੇ-ਦੁਆਲੇ ਕਿਸੇ ਚੀਜ਼ ਦੀ ਵਰਤੋਂ ਕਰ ਸਕਦੇ ਹੋ, ਜਿਵੇਂ ਕਿ ਪਾਲੀਥਿਨ ਦੀ ਚਾਦਰ
6/6
![ਜਾਂ ਫਿਰ ਜਿੱਥੇ ਤੁਸੀਂ ਹੋਲੀ ਖੇਡ ਰਹੇ ਹੋ, ਉੱਥੇ ਟੈਂਟ ਦੀ ਵਿਵਸਥਾ ਕਰ ਸਕਦੇ ਹੋ ਤਾਂ ਕਿ ਉੱਥੋਂ ਰੰਗ ਉੱਡ ਕੇ ਦਰੱਖਤਾਂ ਅਤੇ ਪੌਦਿਆਂ ‘ਤੇ ਨਾ ਡਿੱਗੇ।](https://cdn.abplive.com/imagebank/default_16x9.png)
ਜਾਂ ਫਿਰ ਜਿੱਥੇ ਤੁਸੀਂ ਹੋਲੀ ਖੇਡ ਰਹੇ ਹੋ, ਉੱਥੇ ਟੈਂਟ ਦੀ ਵਿਵਸਥਾ ਕਰ ਸਕਦੇ ਹੋ ਤਾਂ ਕਿ ਉੱਥੋਂ ਰੰਗ ਉੱਡ ਕੇ ਦਰੱਖਤਾਂ ਅਤੇ ਪੌਦਿਆਂ ‘ਤੇ ਨਾ ਡਿੱਗੇ।
Published at : 24 Mar 2024 07:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)